Tran Taran News : BSF ਨੇ ਦੋ ਵੱਖ -ਵੱਖ ਥਾਵਾਂ ਤੋਂ 2 ਡੋਰਨ ਤੇ ਹੈਰੋਇਨ ਕੀਤੀ ਬਰਾਮਦ

By : BALJINDERK

Published : May 31, 2024, 5:03 pm IST
Updated : May 31, 2024, 5:59 pm IST
SHARE ARTICLE
BSF ਵਲੋਂ  ਬਰਾਮਦ ਕੀਤਾ ਡਰੋਨ ਤੇ ਹੈਰੋਇਨ
BSF ਵਲੋਂ ਬਰਾਮਦ ਕੀਤਾ ਡਰੋਨ ਤੇ ਹੈਰੋਇਨ

Tran Taran News :1,060 ਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਕੀਤਾ ਜ਼ਬਤ

Tran Taran : ਤਰਨਤਾਰਨ - ਲੋਕ ਸਭਾ ਚੋਣਾਂ ਦੌਰਾਨ ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਡਰੋਨ ਬਰਾਮਦ ਕੀਤੇ ਹਨ। ਕੁੱਲ ਮਿਲਾ ਕੇ ਡਰੋਨਾਂ ਤੋਂ 1,060 ਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।  ਬੀਤੇ ਦਿਨੀਂ ਦੇਰ ਰਾਤ 8.10 ਵਜੇ ਦੇ ਕਰੀਬ ਸੀ.ਬੀ. ਚੰਦ ਪਿੰਡ ਦੀ ਇੱਕ ਖੇਤੀ ਵਾਲੀ ਜ਼ਮੀਨ ਤੋਂ ਜ਼ਬਤ ਕੀਤਾ ਗਿਆ। ਦੂਜਾ ਕਲਸੀਆਂ ਪਿੰਡ ਦੇ ਬਾਹਰਵਾਰ ਰਾਤ 10.35 ਵਜੇ ਦੇ ਕਰੀਬ ਬਰਾਮਦ ਕੀਤਾ ਗਿਆ ਹੈ। 

(For more news apart from  BSF recovered 2 doran and heroin from two different places  News in Punjabi, stay tuned to Rozana Spokesman)

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement