ਕਿਸਾਨੀ ਧਰਨੇ ਵਿਚ ਪੁੱਜੇ 80 ਸਾਲਾਖਿਡਾਰੀ ਦੀਆਂ ਗੱਲਾਂ ਸਰਕਾਰ ਦੀਆਂ ਖੇਡਾਂ ਦਾ ਕਰਦੀਆਂ ਨੇਪਰਦਾਫ਼ਾਸ਼
Published : Dec 30, 2020, 1:50 am IST
Updated : Dec 30, 2020, 1:50 am IST
SHARE ARTICLE
image
image

ਕਿਸਾਨੀ ਧਰਨੇ ਵਿਚ ਪੁੱਜੇ 80 ਸਾਲਾ ਖਿਡਾਰੀ ਦੀਆਂ ਗੱਲਾਂ ਸਰਕਾਰ ਦੀਆਂ ਖੇਡਾਂ ਦਾ ਕਰਦੀਆਂ ਨੇ ਪਰਦਾਫ਼ਾਸ਼=

ਨਵੀਂ ਦਿੱਲੀ, 29 ਦਸੰਬਰ (ਸ਼ੈਸ਼ਵ ਨਾਗਰਾ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁਧ ਦਿੱਲੀ ਦੀਆਂ ਹੱਦਾਂ ਉਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ¢ ਇਸ ਵਿਚਕਾਰ ਕਿਸਾਨਾਂ ਨੂੰ ਦੇਸ਼ ਦੇ ਹਰ ਵਰਗ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ¢ ਕਿਸਾਨ ਅੰਦੋਲਨ ਦÏਰਾਨ ਰੋਜ਼ਾਨਾ ਸਪੋਕਸਮੈਨ ਦੇ ਰਿਪੋਟਰ ਨੇ ਸ਼ਾਹਜਹਾਨ ਬਾਰਡਰ ਉਤੇ ਮÏਜੂਦ 80 ਸਾਲਾ ਖਿਡਾਰੀ, ਕਿਸਾਨ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਇਸ ਦÏਰਾਨ ਉਨ੍ਹਾਂ ਨੇ ਕਿਹਾ, ਮੈਂ ਕਿਸਾਨੀ ਨਾਲ ਜੁੜਿਆ ਹਾਂ ਕਿਸਾਨ ਦਾ ਬੱਚਾ ਹਾਂ ਕਿਸਾਨ ਹਾਂ  ਅਤੇ ਖੇਡਾਂ ਵਿਚ ਬਚਪਨ ਤੋਂ ਲੈ ਕੇ ਹੀ ਉਮਰ ਦੇ ਹਿਸਾਬ ਨਾਲ ਖੇਡਦਾ ਰਿਹਾ¢ 
ਪਿੰਡਾਂ ਵਿਚ ਹਰ ਤਰ੍ਹਾਂ ਦੀਆਂ ਖੇਡਾਂ ਵਿਚ ਸ਼ਾਮਲ ਹੁੰਦਾ ਸੀ¢ ਹਰ ਤਰ੍ਹਾਂ ਦੀ ਖੇਡ ਜਿਵੇਂ ਕਬੱਡੀ, ਗੋਲਾ ਵੀ ਸੁੱਟਦਾ ਰਿਹਾ ਪਰ ਕੋਈ ਸਰਕਾਰ ਵਲੋਂ ਕੋਈ ਸਪੋਟ ਨਹੀਂ ਮਿਲਿਆ ਤੇ ਇਸ ਨਾਲ ਅੱਗੇ ਨਹੀਂ ਵੱਧ ਸਕਿਆ¢ ਉਨ੍ਹਾਂ ਨੇ ਦਸਿਆ ਕਿ ਬਹੁਤ ਵੱਡੇ ਵੱਡੇ ਗੋਲਡ ਮੈਡਲ ਜਿੱਤੇ ਹਨ ਤੇ ਇਨ੍ਹਾਂ ਨੇ 2 ਸਾਲ ਪਹਿਲਾ ਨੇ 10 ਮੀਟਰ (ਸ਼ੋਟਪੁਟ) ਗੋਲਾ ਸੁਟਿਆ ਸੀ ਤੇ ਉਸ ਦÏਰਾਨ ਉਨ੍ਹਾਂ ਨੂੰ ਗੋਲਡ ਮੈਡਲ ਮਿਲਿਆ ਸੀ¢ ਬਚਪਨ ਤੋਂ ਹੀ ਖੇਡਾਂ ਨਾਲ ਜੁੜਿਆ ਸੀ ਪਰ 25 ਸਾਲ ਦੀ ਉਮਰ ਵਿਚ ਖੇਡ ਖੇਡਣੀ ਛੱਡ ਦਿਤੀ¢ ਫਿਰ ਉਸ ਤੋਂ ਬਾਅਦ ਕਿਸੇ ਨੇ ਦਸਿਆ ਸੀ ਕਿ ਬੁਢਿਆਂ ਦੀਆਂ ਖੇਡਾਂ ਹੁੰਦੀਆਂ ਹਨ ਤੇ ਫਿਰ ਲਗਾਤਾਰ ਮਿਹਨਤ ਕੀਤੀ ਅਤੇ ਹਰ ਖੇਡ ਵਿਚ ਗੋਲਡ ਮੈਡਲ ਹੀ ਜਿੱਤ ਕੇ ਲਿਆਂਦਾ ਹਾਂ¢ ਅੱਜ ਤੋਂ 2 ਸਾਲ ਪਹਿਲਾਂ ਮਸਤਮੋਲਾ ਖੇਡਿਆ ਸੀ ਤੇ 10 ਮੀਟਰ ਸ਼ੋਟਪੁਟ ਲਾਇਆ ਸੀ ਅਤੇ ਹੈਮਰ 28 ਮੀਟਰ ਖੇਡਾਂ ਖੇਡਿਆ ਸੀ¢ ਕੋਰੋਨਾ ਕਰ ਕੇ ਹੁਣ ਸੱਭ ਕੁੱਝ ਬੰਦ ਹੋਇਆ ਹੈ ਪਰ ਅਸੀ ਖੇਡਦੇ ਹਾਂ¢ ਮੈਨੂੰ ਖੇਤੀ, ਖੇਡਾਂ ਅਤੇ ਸੇਵਾ ਕਰਨ ਦਾ ਬਹੁਤ ਰੁਝਾਨ ਹੈ¢  ਸ਼ਾਹਜਹਾਨ ਬਾਰਡਰ ਤੇ ਪਿਛਲੇ 3 ਦਿਨਾਂ ਤੋਂ ਬੈਠੇ ਹਾਂ ਅਤੇ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਹੁਣ ਮੋਦੀ ਨੂੰ ਸਮਝਣਾ ਚਾਹੀਦਾ ਹੈ¢ ਜੇਕਰ ਕਿਸਾਨ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਨਹੀਂ ਪਤਾ ਤੇ ਕੀ ਗੱਲ ਡਾਕਟਰ, ਵਕੀਲ, ਐਮ.ਐਲ.ਏ. ਫਿਰ ਸੱਭ ਕਿਉਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਅਤੇ ਮੋਦੀ ਸਰਕਾਰ ਨੂੰ ਜ਼ਿਆਦਾ ਪਤਾ ਹੈ | 
old man

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement