ਲੋਕ ਲੋਕ ਇਨਸਾਫ ਪਾਰਟੀ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰਦੀ ਹੈ :ਬੈਂਸ
Published : Nov 29, 2020, 9:40 pm IST
Updated : Nov 29, 2020, 9:40 pm IST
SHARE ARTICLE
Bains
Bains

ਦੁਸ਼ਮਨ ਦੇਸ਼ ਦੀ ਜੈ ਜੈ ਕਾਰ ਕਰਨ ਵਾਲਿਆਂ ਦੇ ਚਹਰੇ ਨੰਗੇ ਕੀਤੇ ਜਾਣਗੇ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾ ਦੇ ਸਮਰਥਨ ਵਿਚ ਦਿੱਲੀ ਬਾਰਡਰ ਤੇ ਪੁੱਜ ਕੇ ਉੱਥੇ ਤੈਨਾਤ ਫੋਜ ਅਤੇ ਪੁਲਿਸ ਨਾਲ ਗੱਲ ਕਰ ਰਹੇ ਸਨ, ਉਸ ਦੋਰਾਨ ਪਿੱਛੇ ਲੱਗੇ ਪਾਕਿਸਤਾਨ ਜਿੰਦਾਬਾਦ ਦੇ ਨਾਅਰਿਆਂ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਕਣਕ ਵਿਚੋਂ ਕਾਂਗਿਆਰੀ ਖਤਮ ਨਹੀ ਹੁੰਦੀ, ਇਸ ਲਈ ਇਕਲੇ ਉੱਥੇ ਹੀ ਨਹੀ ਸਗੋਂ ਪਿੱਛੇ ਵੀ ਜਦੋਂ ਅਸੀ ਇਕ ਦੋ ਥਾਂ ਤੇ ਨਾਕੇ ਤੋੜੇ ਉੱਥੇ ਵੀ ਸ਼ਰਾਰਤੀ ਅਨਸਰਾਂ ਨੇ ਇਹੋ ਜਿਹੀ ਹਰਕਤ ਕੀਤੀ ਸੀ।

Simarjit BainsSimarjit Bainsਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇਸ਼ ਦੀ ਮਜ਼ਬੂਤੀ ਵਾਸਤੇ ਕੰਮ ਕਰਦੀ ਹੈ ਅਤੇ ਫੈਡਲੇਰਿਜਮ ਵਿਚ ਵਿਸ਼ਵਾਸ਼ ਰੱਖਦੀ ਹੈ, ਸਾਡਾ ਸੰਘੀ ਢਾਂਚਾ ਮੁਲਕ, ਗਣਰਾਜ, ਇੱਕਜੁੱਟਤਾ, ਅਨੇਕਤਾ ਵਿਚ ਏਕਤਾ ਦੀ ਲੜੀ ਵਿਚ ਪਿਰੋਇਆ ਰਹੇ, ਅਸੀ ਉਸ ਗੱਲ ਦੇ ਮੁਦੱਈ ਆਂ। ਇਹ ਸਭ ਸ਼ਰਾਰਤੀ ਅਨਸਰ ਜਾਂ ਕਿਸਾਨ ਅੰਦੋਲਨ ਦਾ ਰੁੱਖ ਹੋਰ ਪਾਸੇ ਕਰਨ ਲਈ ਕੇਂਦਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਆਪਣੇ ਛੱਡੇ ਹੋਏ ਤੰਤਰ ਹਨ। ਦੁਸ਼ਮਨ ਦੇਸ਼ ਦੀ ਜੈ ਜੈ ਕਾਰ ਕਰਨ ਵਾਲਿਆਂ ਦੇ ਅੱਗੇ ਤੋਂ ਲੋਕ ਇਨਸਾਫ ਪਾਰਟੀ ਚਿਹਰੇ ਵੀ ਬੇਨਕਾਬ ਕਰੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement