ਵਿਧਵਾ ਔਰਤ ਦੀ ਭੇਦਭਰੇ ਹਾਲਾਤਾਂ ‘ਚ ਮੌਤ
Published : Jul 29, 2021, 7:17 pm IST
Updated : Jul 29, 2021, 7:17 pm IST
SHARE ARTICLE
Death of a widow in discriminatory circumstances
Death of a widow in discriminatory circumstances

ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ‘ਤੇ ਲਗਾਏ ਦੋਸ਼

ਫਰੀਦਕੋਟ ( ਸੁਖਜਿੰਦਰ ਸਹੋਤਾ) ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਇੱਕ ਔਰਤ ਆਪਣੇ ਸਹੁਰਾ ਪਰਿਵਾਰ ਦੇ ਤਸ਼ੱਦਦ ਨਾ ਝੱਲਦੀ ਹੋਈ ਦੁਨੀਆਂ ਤੋਂ ਚਲੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਿਆਂ ਤੇ ਕਤਲ ਦੇ ਦੋਸ਼ ਲਗਾਏ ਹਨ।

Death of a widow in discriminatory circumstancesDeath of a widow in discriminatory circumstances

ਦਰਅਸਲ ਮ੍ਰਿਤਕ ਲੜਕੀ ਦੇ ਪਤੀ ਦੀ ਇੱਕ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਜਿਸ ਮਗਰੋਂ ਲੜਕੀ ਦੀ ਸੱਸ ਉਸਨੂੰ ਨਿਰੰਤਰ ਤੰਗ ਪ੍ਰੇਸ਼ਾਨ ਕਰਦੀ ਸੀ। ਮ੍ਰਿਤਕ ਲੜਕੀ ਨਾਨਕੋ ਕੌਰ ਕੋਟਕਪੂਰਾ ਨਾਲ ਲੱਗੇ ਸੰਧਵਾਂ ਪਿੰਡ ਦੀ ਵਸਨੀਕ ਸੀ ਤੇ ਫਿਰੋਜ਼ਪੁਰ ਦੇ ਪਿੰਡ ਬੋਤੀਵਾਲਾ ਦੇ ਬਸੰਤ ਸਿੰਘ ਨਾਲ ਵਿਆਹੀ ਸੀ। 

Death of a widow in discriminatory circumstancesDeath of a widow in discriminatory circumstances

ਇਸ ਮੌਕੇ ਗੱਲ ਕਰਦਿਆਂ ਲੜਕੀ ਦੇ ਭਰਾ ਤੇ ਪਿੰਡ ਵਾਸੀ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸਹੁਰਿਆ ਵੱਲੋਂ ਨੂੰਹ ਨਾਲ ਕੀਤੇ ਜ਼ੁਲਮਾਂ ਦੀ ਇਹ ਕਹਾਣੀ ਕੋਈ ਨਵੀਂ ਨਹੀਂ ਹੈ, ਇਹ ਕਹਾਣੀ ਤਾਂ ਇਤਿਹਾਸ ਦੇ ਪੰਨਿਆਂ ਵਿਚ ਲੰਬੇ ਸਮੇਂ ਤੋਂ ਦਰਜ ਕੀਤੀ ਜਾ ਰਹੀ ਹੈ।

Death of a widow in discriminatory circumstancesDeath of a widow in discriminatory circumstances

ਸਮਾਜ ਦੇ ਕੁਝ ਲਾਲਚੀ ਲੋਕ ਇਨ੍ਹਾਂ ਧੀਆਂ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰਾਂ ਵਿਚ ਸ਼ਾਮਲ ਕਰਕੇ ਲਈ ਮਾਰ ਦਿੰਦੇ ਹਨ, ਤੇ ਇਸ ਦਾ ਦਰਦ ਸਿਰਫ ਉਹੀ ਪਰਿਵਾਰ ਮਹਿਸੂਸ ਕਰ ਸਕਦਾ ਹੈ  ਜੋ ਇਨ੍ਹਾਂ ਧੀਆਂ ਦੀ ਅਰਥੀ ਨੂੰ ਮੋਢਾ ਦਿੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement