ਖਹਿਰਾ ਸਣੇ ਸਾਰੇ ਆਪ ਵਿਧਾਇਕ ਅਚਾਨਕ ਦਿਲੀ ਸਦੇ
Published : Jul 29, 2018, 11:06 am IST
Updated : Jul 29, 2018, 11:06 am IST
SHARE ARTICLE
Sukhpal Khehra
Sukhpal Khehra

ਖਹਿਰਾ ਮਾਮਲੇ ਚ ਡੈਮੈਜ਼ ਕੰਟਰੋਲ ਵੱਲ ਤੁਰੀ ਹਾਈਕਮਾਨ

ਚੰਡੀਗੜ, 29 ਜੁਲਾਈ, (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਨੇ ਅਜ ਪੰਜਾਬ ਤੋਂ ਆਪਣੇ ਸਾਰੇ ਵਿਧਾਇਕਾਂ ਨੂੰ ਹੰਗਾਮੀ ਬੈਠਕ ਲਈ ਦਿਲੀ ਸਦ ਲਿਆ ਹੈ. ਇਸ ਬਾਬਤ ਬਕਾਇਦਾ ਨਿਜੀ ਸੁਨੇਹੇ ਭੇਜ ਸਾਰੇ ਵਿਧਾਇਕਾਂ ਨੂੰ ਫੌਰਨ ਦਿਲੀ ਸਦਿਆ ਗਿਆ ਹੈ।

AAPAAPਅੰਦਰੂਨੀ ਸੂਤਰਾਂ ਕੋਲੋਂ ਮਿਲ ਰਹੀ ਜਾਣਕਾਰੀ ਮੁਤਾਬਿਕ ਪਾਰਟੀ ਦੇ ਕਰੀਬ ਚਾਰ ਵਿਧਾਇਕਾਂ ਨੇ ਸੁਖਪਾਲ ਖਹਿਰਾ ਨੂੰ ਬਤੌਰ ਨੇਤਾ ਵਿਰੋਧੀ ਧਿਰ ਅਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਚਨਚੇਤ ਲਾਂਭੇ ਕੀਤਾ ਗਿਆ ਹੋਣ ਮਗਰੋਂ ਬਣੇ ਹਾਲਾਤ ਸਾਂਭਣ ਦਾ ਹਾਈਕਮਾਨ ਨੂੰ ਤਰਲਾ ਕੀਤਾ ਹੈ। ਇਸ ਤੋਂ ਪਹਿਲਾਂ ਖਹਿਰਾ ਵਲੋਂ ਅੱਠ ਵਿਧਾਇਕਾਂ ਸਮੇਤ ਪ੍ਰੈਸ ਕਨਫਰੰਸ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਕੇ

Sukhpal KhehraSukhpal Khehraਹਾਈਕਮਾਨ ਉਤੇ ਫ਼ੈਸਲੇ ਨੂੰ ਮੁੜ ਵਿਚਾਰਣ ਲਈ ਮਜਬੂਰ ਕੀਤਾ ਗਿਆ ਹੋਣ ਦਾ ਵੀ ਸਿਟਾ ਇਸ ਹੰਗਾਮੀ ਬੈਠਕ ਨੂੰ ਮੰਨਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਅਤੇ ਪੰਜਾਬ ਦੇ ਬਹੁਤੇ ਵਿਧਾਇਕ ਖਹਿਰਾ ਖਿਲਾਫ ਕਰਵਾਈ ਦੀ ਜ਼ਿਮੇਵਾਰੀ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾਵਾਂ ਸਿਰ ਸੁਟ ਪਾਰਟੀ ਅੰਦਰ ਵਿਧਾਇਕਾਂ ਨੂੰ ਇਕਜੁਟ ਰੱਖਣ ਦੀ ਰਣਨੀਤੀ ਵੱਲ ਜਾ ਰਹੀ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement