ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ BSF ਨੇ ਈਦ ਦੇ ਮੌਕੇ 'ਤੇ ਪਾਕਿ ਰੇਂਜਰਾਂ ਨੂੰ ਮਠਿਆਈ ਦੇ ਕੇ ਦਿਤੀ ਵਧਾਈ

By : GAGANDEEP

Published : Jun 29, 2023, 2:09 pm IST
Updated : Jun 29, 2023, 2:09 pm IST
SHARE ARTICLE
photo
photo

ਅੱਜ ਪੂਰਾ ਦੇਸ਼ ਈਦ ਦਾ ਤਿਉਹਾਰ ਮਨਾ ਰਿਹਾ

 

ਫ਼ਿਰੋਜ਼ਪੁਰ: ਈਦ ਦੇ ਮੌਕੇ ’ਤੇ ਅੱਜ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ’ਤੇ ਸਥਿਤ ਜ਼ੀਰੋ ਲਾਈਨ ’ਤੇ ਬੀਐਸਐਫ ਵਲੋਂ ਪਾਕਿ ਰੇਂਜਰਾਂ ਨੂੰ ਮਠਿਆਈਆਂ ਦੇ ਕੇ ਅਤੇ ਹੱਥ ਮਿਲਾਉਣ ਨਾਲ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਹਰਿਆਣਾ 'ਚ ਭੈਣ-ਭਰਾ ਦੀ ਮੌਤ, ਰਾਤ ਨੂੰ ਨੂਡਲਜ਼ ਖਾਣ ਨਾਲ ਦੋਵਾਂ ਬੱਚਿਆਂ ਦੀ ਵਿਗੜੀ ਸੀ ਸਿਹ

ਜਿੱਥੇ ਅੱਜ ਪੂਰਾ ਦੇਸ਼ ਈਦ ਦਾ ਤਿਉਹਾਰ ਮਨਾ ਰਿਹਾ ਹੈ, ਉੱਥੇ ਹੀ ਈਦ ਦੇ ਮੌਕੇ 'ਤੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਪੰਜਾਬ ਦੇ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਦੀ ਜ਼ੀਰੋ ਲਾਈਨ 'ਤੇ ਬੀ.ਐੱਸ.ਐੱਫ ਵਲੋ ਮਠਿਆਈ ਦਿਤੀ ਗਈ। ਪਾਕਿਸਤਾਨੀ ਰੇਂਜਰਾਂ ਵਲੋਂ ਵੀ ਹੱਥ ਮਿਲਾ ਕੇ ਈਦ ਦੀ ਵਧਾਈ ਦਿਤੀ ਗਈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਥਾਰ ਅਤੇ ਫਾਰਚੂਨਰਾਂ ’ਤੇ ਨੌਜਵਾਨਾਂ ਨੂੰ ਹੁੱੜਲਬਾਜ਼ੀ ਕਰਨੀ ਪਈ ਮਹਿੰਗੀ, ਲਾਇਸੈਂਸ ਕੀਤੇ ਸਸਪੈਂਡ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement