ਮਾਡਰਨ ਮੈਡੀਸਨ ਤੇ ਐਲੋਪੈਥੀ ਤੇ ਕੀਤੀ ਬਿਆਨਬਾਜ਼ੀ ਵਿਰੁਧ ਬਾਬਾਰਾਮਦੇਵ ਤੇਹੁਣ ਕੋਲਕਾਤਾ ਚ ਹੋਈਐਫ਼ਆਈਆਰ
Published : May 29, 2021, 12:23 am IST
Updated : May 29, 2021, 12:23 am IST
SHARE ARTICLE
image
image

ਮਾਡਰਨ ਮੈਡੀਸਨ ਤੇ ਐਲੋਪੈਥੀ 'ਤੇ ਕੀਤੀ ਬਿਆਨਬਾਜ਼ੀ ਵਿਰੁਧ ਬਾਬਾ ਰਾਮਦੇਵ 'ਤੇ ਹੁਣ ਕੋਲਕਾਤਾ 'ਚ ਹੋਈ ਐਫ਼ਆਈਆਰ

ਕੋਲਕਾਤਾ, 28 ਮਈ : ਯੋਗ ਗੁਰੂ ਬਾਬਾ ਰਾਮਦੇਵ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵਿਚਾਲੇ ਵਿਵਾਦ ਦੇ ਮੱਦੇਨਜ਼ਰ ਹੁਣ ਆਈਐਮਏ ਦੀ ਬੰਗਾਲ ਬ੍ਰਾਂਚ ਨੇ ਰਾਮਦੇਵ ਵਿਰੁਧ ਮਹਾਨਗਰ ਦੇ ਸਿੰਥੀ ਥਾਣੇ 'ਚ ਐਫ਼ਆਈਆਰ ਦਰਜ ਕਰਾਈ ਹੈ | ਬਾਬਾ ਰਾਮਦੇਵ ਦੇ ਉਸ ਬਿਆਨ ਨੂੰ  ਲੈ ਕੇ ਐਫ਼ਆਈਆਰ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮਾਡਰਨ ਮੈਡੀਸਨ ਤੇ ਐਲੋਪੈਥੀ ਕੋਰੋਨਾ ਦਾ ਇਲਾਜ ਨਹੀਂ ਕਰ ਸਕਦੇ | ਜ਼ਿਕਰਯੋਗ ਹੈ ਕਿ ਬਾਬਾ ਨੇ ਦਾਅਵਾ ਕੀਤਾ ਸੀ ਕਿ ਐਲੋਪੈਥੀ ਨੇ ਸਿਰਫ਼ 10 ਫ਼ੀ ਸਦੀ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਦਕਿ ਬਾਕੀ 90 ਫ਼ੀ ਸਦੀ ਮਰੀਜ਼ ਯੋਗ-ਆਯੁਰਵੇਦ ਨਾਲ ਠੀਕ ਹੋਏ |         (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement