ਦੇਸ਼ ਵਿਚ ਕੋਰੋਨਾ ਦੇ 3,60,960 ਨਵੇਂ ਮਾਮਲੇ ਆਏ, 3,293 ਮੌਤਾਂ
Published : Apr 29, 2021, 6:58 am IST
Updated : Apr 29, 2021, 6:58 am IST
SHARE ARTICLE
image
image

ਦੇਸ਼ ਵਿਚ ਕੋਰੋਨਾ ਦੇ 3,60,960 ਨਵੇਂ ਮਾਮਲੇ ਆਏ, 3,293 ਮੌਤਾਂ

ਨਵੀਂ ਦਿੱਲੀ, 28 ਅਪ੍ਰੈਲ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ  3,60,960 ਨਵੇਂ ਮਾਮਲੇ ਦਰਜ ਕੀਤੇ ਗਏ | ਇਸ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,79,97,267 ਹੋ ਗਈ ਹੈ | ਪਿਛਲੇ 24 ਘੰਟਿਆਂ ਦੌਰਾਨ 3,293 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਤੋਂ ਬਾਅਦ ਕੁਲ ਮੌਤਾਂ ਦੀ ਗਿਣਤੀ 2,01,187 ਤਕ ਪਹੁੰਚ ਗਈ ਹੈ | ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 29,78,709 ਹੈ ਅਤੇ ਕੋਰੋਨਾ ਵਾਇਰਸ ਨੂੰ  ਮਾਤ ਦੇ ਚੁਕੇ ਮਰੀਜ਼ਾਂ ਦੀ ਗਿਣਤੀ 1,48,17,371 ਹੈ | 
ਇਸ ਨਾਲ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 25,56,182 ਲੋਕਾਂ ਨੂੰ  ਵੈਕਸੀਨ ਲਗਾਈ ਗਈ | ਇਸ ਤੋਂ ਬਾਅਦ ਕੁਲ ਟੀਕਾਕਰਨ ਦਾ ਅੰਕੜਾ 14,78,27,367 ਹੋ ਗਿਆ ਹੈ | ਕੋਰੋਨਾ ਨਾਲ 7 ਅਗਸਤ ਨੂੰ  20 ਲੱਖ ਦਾ ਅੰਕੜਾ ਪਾਰ ਕੀਤਾ ਸੀ | ਇਸੇ ਤਰ੍ਹਾਂ 23 ਅਗਸਤ ਨੂੰ  30 ਲੱਖ, 11 ਅਕਤੂਬਰ ਨੂੰ  70 ਲੱਖ ਅਤੇ 19 ਦਸੰਬਰ ਨੂੰ  ਇਕ ਕਰੋੜ ਦੇ ਅੰਕੜੇimageimage ਨੂੰ  ਪਾਰ ਕਰ ਗਿਆ ਜਦੋਂਕਿ 19 ਅਪ੍ਰੈਲ ਤਕ ਦੇਸ਼ 'ਚ 1.50 ਕਰੋੜ ਕੋਰੋਨਾ ਮਰੀਜ਼ ਸਨ |         (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement