Power Cut in Mohali: ਮੁਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਇਹਨਾਂ ਇਲਾਕਿਆਂ ਵਿਚ ਸ਼ਾਮ ਤੱਕ ਬਿਜਲੀ ਰਹੇਗੀ ਬੰਦ 
Published : Feb 29, 2024, 10:51 am IST
Updated : Feb 29, 2024, 10:51 am IST
SHARE ARTICLE
Power Cut in Mohali
Power Cut in Mohali

ਅਜਿਹਾ ਮੇਨ ਗ੍ਰਿਡ ਵਿਚ ਪਿੱਛੋਂ ਲੱਗੇ ਪਾਵਰ ਕੱਟ ਕਾਰਨ ਹੋ ਰਿਹਾ ਹੈ

Power Cut Mohali: ਮੁਹਾਲੀ- ਮੁਹਾਲੀ ਦੇ ਕੁੱਝ ਇਲਾਕਿਆਂ ਵਿਚ ਅੱਜ ਬਿਜਲੀ ਬੰਦ ਰਹੇਗੀ। ਇਹਨਾਂ ਇਲਾਕਿਆਂ ਵਿਚ ਮੁਹਾਲੀ ਦਾ ਸੈਕਟਰ 67, ਐਨਏਬੀਆਈ, ਆਈਐਸਬੀ, ਬਾਇਓਟੈਕ, ਪਿੰਡ ਸੁਖਗੜ੍ਹ , ਰਾਏਪੁਰ ਕਲਾਂ, ਮੌਲੀ, ਨਾਨੋ ਮਾਜਰਾ, ਸੰਭਲਕੀ ਅਤੇ ਚਿੱਲਾ ਆਦਿ ਸ਼ਾਮਲ ਹੈ। ਮੁਹਾਲੀ ਦੇ ਇਹਨਾਂ ਇਲਾਕਿਆਂ ਵਿਚ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਬੰਦ ਰਹਿਣ ਦਾ ਕਾਰਨ ਫਿਲਹਾਲ ਇਹ ਹੀ ਸਾਹਮਣੇ ਆਇਆ ਹੈ ਕਿ ਅਜਿਹਾ ਮੇਨ ਗ੍ਰਿਡ ਵਿਚ ਪਿੱਛੋਂ ਲੱਗੇ ਪਾਵਰ ਕੱਟ ਕਾਰਨ ਹੋ ਰਿਹਾ ਹੈ, ਸੋ ਪਿੱਛੋਂ ਪਾਵਰ ਕੱਟ ਲੱਗਣ ਕਰ ਕੇ ਬਿਜਲੀ ਸ਼ਾਮਲ ਸਾਢੇ 4 ਵਜੇ ਤੋਂ ਬਾਅਦ ਹੀ ਆਵੇਗੀ। 

(For more Punjabi news apart from Power Electricity Cut in Mohali Today News In Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement