ਸਾਊਦੀ ਅਰਬ ’ਚ ਫਸੇ ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ, ਲਿਸਟਾਂ ਜਾਰੀ
Published : May 28, 2019, 4:27 pm IST
Updated : May 28, 2019, 4:27 pm IST
SHARE ARTICLE
Saudi arab
Saudi arab

17 ਜੂਨ ਤੱਕ ਇਹ ਸਾਰੇ ਭਾਰਤੀ ਪਰਤਣਗੇ ਅਪਣੇ ਮੁਲਕ

ਚੰਡੀਗੜ੍ਹ: ਸਾਊਦੀ ਅਰਬ ’ਚ ਵੱਡੀ ਕੰਸਟ੍ਰਕਸ਼ਨ ਕੰਪਨੀ ਬੰਦ ਹੋਣ ਕਾਰਨ ਉੱਥੇ ਫਸੇ ਲਗਭੱਗ 500 ਭਾਰਤੀਆਂ ਦੀ ਜਲਦੀ ਹੀ ਵਤਨ ਵਾਪਸੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ 17 ਜੂਨ ਤੱਕ ਇਹ ਸਾਰੇ ਭਾਰਤੀ ਅਪਣੇ ਮੁਲਕ ਵਾਪਸ ਪਰਤ ਆਉਣਗੇ।

List of Indians who return from Saudi ArabList of Indians who return from Saudi Arab

ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਵਿਚ ਬਹੁਤੇ ਪੰਜਾਬੀ ਸ਼ਾਮਲ ਹਨ। ਇਸ ਤੋਂ ਇਲਾਵਾ ਯੂਪੀ ਤੇ ਬਿਹਾਰ ਤੋਂ ਵੀ ਹਨ।

List of Indians who return from Saudi ArabList of Indians who return from Saudi Arab

ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ’ਚ ਫਸੇ ਇਨ੍ਹਾਂ ਭਾਰਤੀਆਂ ਨੂੰ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਸੀ। ਇਸ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਇਕ ਬਹੁਤ ਵੱਡੀ ਕੰਸਟ੍ਰਕਸ਼ਨ ਕੰਪਨੀ ਵਿਚ ਇਹ ਸਾਰੇ ਕੰਮ ਕਰਦੇ ਸਨ ਤੇ ਉਹ ਕੰਪਨੀ ਬੰਦ ਹੋ ਗਈ।

List of Indians who return from Saudi ArabList of Indians who return from Saudi Arab

ਜਿਸ ਕਾਰਨ ਇਨ੍ਹਾਂ ਕੋਲ ਇਨੇ ਵੀ ਪੈਸੇ ਨਹੀਂ ਹਨ ਕਿ ਅਪਣਾ ਗੁਜ਼ਾਰਾ ਕਰ ਸਕਣ।

List of Indians who return from Saudi ArabList of Indians who return from Saudi Arab

ਜਿਹੜੇ ਭਾਰਤੀ ਵਾਪਸ ਆ ਰਹੇ ਹਨ ਉਨ੍ਹਾਂ ਦੀਆਂ ਲਿਸਟਾਂ ਸਾਹਮਣੇ ਆਈਆਂ ਹਨ। ਪਹਿਲਾਂ ਇਨ੍ਹਾਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ ਤੇ ਇਸ ਤੋਂ ਬਾਅਦ ਬਾਕੀਆਂ ਨੂੰ ਭਾਰਤ ਲਿਆਂਦਾ ਜਾਵੇਗਾ।

List of Indians who return from Saudi ArabList of Indians who return from Saudi Arab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement