ਪੈਟਰੋਲ ਪਵਾਇਆ 2 ਹਜ਼ਾਰ ਦਾ, ਚੂਨਾ ਲੱਗ ਗਿਆ 1 ਲੱਖ ਦਾ
Published : May 28, 2018, 10:59 am IST
Updated : May 28, 2018, 11:00 am IST
SHARE ARTICLE
fraud
fraud

ਵਿਨੋਦ ਕੁਮਾਰ ਨਿਵਾਸੀ ਦੁੱਗਰੀ ਨੇ ਥਾਣਾ ਡਵੀਜ਼ਨ ਨੰ: 6 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੇ ਬੈਂਕ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ...................

ਲੁਧਿਆਣਾ, (ਏਜੰਸੀ)- ਵਿਨੋਦ ਕੁਮਾਰ ਨਿਵਾਸੀ ਦੁੱਗਰੀ ਨੇ ਥਾਣਾ ਡਵੀਜ਼ਨ ਨੰ: 6 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੇ ਬੈਂਕ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ਗਏ ਹਨ| ਪੁਲਿਸ ਨੇ ਅਣਪਛਾਤੇ ਖਿਲਾਫ ਚੋਰੀ ਅਤੇ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ| 

cyber crimecyber crimeਚੌਂਕੀ ਮਿਲਰਗੰਜ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਰਾਜ ਅਨੁਸਾਰ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ 30 ਜੁਲਾਈ 2017 ਨੂੰ ਉਸ ਨੇ ਗਲਮੋਹਰ ਹੋਟਲ ਦੇ ਨੇੜੇ ਸਥਿਤ ਪੈਟਰੋਲ ਪੰਪ ਤੋਂ 2 ਹਜ਼ਾਰ ਰੁਪਏ ਦਾ ਤੇਲ ਪਵਾਇਆ ਸੀ, ਜਿਸ ਦੇ ਬਾਅਦ ਉਸਦੇ ਮੋਬਾਇਲ ਫੋਨ 'ਤੇ 6 ਮੈਸੇਜ਼ ਆਏ ਕਿ ਖਾਤੇ ਵਿਚੋਂ 1 ਲੱਖ ਰੁਪਏ ਕੱਢੇ ਗਏ ਹਨ| ਪੁਲਿਸ ਅਨੁਸਾਰ ਸਾਈਬਰ ਕ੍ਰਾਈਮ ਕੰਟਰੋਲ ਦੀ ਟੀਮ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਕਿ ਆਖਿਰ ਪੈਸੇ ਕਿਵੇਂ ਖਾਤੇ ਤੋਂ ਕੱਢੇ ਗਏ| ਅਜੇ ਤਕ ਇਹੀ ਪਤਾ ਲੱਗਿਆ ਹੈ ਕਿ ਏ. ਟੀ. ਐੱਮ. ਕਾਰਡ ਦਾ ਪ੍ਰਯੋਗ ਕੀਤਾ ਗਿਆ ਹੈ, ਉਸ ਏ.ਟੀ. ਐੱਮ. ਬੂਥ ਦੀ ਫੁਟੇਜ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ|

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement