Mohali News : ਚਿੱਟੇ ਨਾਲ ਫੜੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਕੋਰਟ ’ਚ ਕੀਤਾ ਪੇਸ਼

By : BALJINDERK

Published : Oct 27, 2024, 10:00 pm IST
Updated : Oct 27, 2024, 10:00 pm IST
SHARE ARTICLE
ਸਾਬਕਾ ਵਿਧਾਇਕ ਸਤਿਕਾਰ ਕੌਰ
ਸਾਬਕਾ ਵਿਧਾਇਕ ਸਤਿਕਾਰ ਕੌਰ

Mohali News : ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ

Moha;i News : ਮੋਹਾਲੀ ਤੋਂ 100 ਗ੍ਰਾਮ ਚਿੱਟੇ ਨਾਲ ਪਕੜੀ ਗਈ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ। ਪਰ ਉਹਦਾ ਘਰ ਬੰਦ ਹੋਣ ਕਾਰਨ ਘਰ ਦੀ ਸਰਚ ਨਹੀਂ ਹੋ ਸਕੀ। ਪਰ ਉਸ ਵਿੱਚ ਉਸ ਨੂੰ ਨਸ਼ਾ ਸਪਲਾਈ ਕਰਨ ਵਾਲੇ ਰਾਜਵੀਰ ਅਤੇ ਗੁਰੀ ਦਾ ਨਾਮ ਸਾਹਮਣੇ ਆਇਆ ਹੈ ਜੋ ਫ਼ਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ। ਇਹਨਾਂ ਵਿੱਚੋਂ ਇੱਕ ਜਣੇ ਦੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹਨ ਪੁਲਿਸ ਜਲਦੀ ਹੀ ਕੋਰਟ ਤੋਂ ਸਰਚ ਵਰੰਟ ਲਿਆ ਕੇ ਉਸਦੇ ਖਰੜ ਅਤੇ ਫਿਰੋਜ਼ਪੁਰ ਘਰ ਦੀ ਤਲਾਸ਼ੀ ਲਵੇਗੀ।

(For more news apart from Former MLA Shravka Kaur, who was caught red-handed, was presented in court today News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement