ਤਰਨਤਾਰਨ: ਵਿਆਹ ਵਿੱਚ ਬਰਾਤੀਆਂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਵੀਡੀਓ ਵਾਇਰਲ
Published : Feb 26, 2025, 10:55 pm IST
Updated : Feb 26, 2025, 10:55 pm IST
SHARE ARTICLE
Tarn Taran: Wedding guests openly fired bullets at wedding, video goes viral
Tarn Taran: Wedding guests openly fired bullets at wedding, video goes viral

ਪੁਲਿਸ ਮਾਮਲੇ ਦੀ ਕਰ ਰਹੇ ਹਨ ਜਾਂਚ

ਤਰਨਤਾਰਨ: ਤਰਨਤਾਰਨ ਤੋਂ ਇਕ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖੋ ਵਿਆਹ ਲਈ ਘਰੋਂ ਬਰਾਤ ਰਵਾਨਾ ਹੋਣ ਸਮੇਂ ਲਾੜੇ ਦੇ ਬਰਾਤੀਆਂ ਨੇ ਗੋਲੀਆਂ ਚਲਾਈਆ।

ਵੀਡੀਓਜ਼ ਵਿੱਚ ਕੁਝ ਔਰਤਾਂ ਵੀ ਸ਼ਰੇਆਮ ਫਾਇਰਿੰਗ ਕਰ ਰਹੀਆਂ ਹਨ । ਆਪਣੇ ਮਸਤੀ ਵਿੱਚ ਬਰਾਤੀ ਸਮੇਤ ਔਰਤਾਂ ਨਾਲ ਹਵਾਈ ਫਾਇਰ ਕਰਨ ਵਿੱਚ ਇਹਨੇ ਮਸਤ ਹੋ ਗਏ ਕਿ ਉਹਨਾਂ ਨੂੰ ਇਹ ਤੱਕ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਨਾਲ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪ੍ਰੰਤੂ ਦੂਜੇ ਪਾਸੇ ਹਵਾ ਚ ਲਹਿਰਾਉਂਦੇ ਹਥਿਆਰਾਂ ਦੀਆਂ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ।

ਉਧਰ ਪੁਲਿਸ ਅਧਿਕਾਰੀ ਅਜੇ ਰਾਜ ਦਾ ਕਹਿਣਾ ਹੈ ਕਿ ਇਹ ਮਾਮਲਾ ਧਿਆਨ ਵਿੱਚ ਹੈ ਅਤੇ ਉਹ ਜਾਂਚ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement