ਪਾਕਿ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ 'ਫ਼ਖ਼ਰ ਏ ਪਾਕਿਸਤਾਨ' ਨਾਲ ਕੀਤਾ ਗਿਆ ਸਨਮਾਨਤ
Published : Mar 25, 2022, 7:17 am IST
Updated : Mar 25, 2022, 7:17 am IST
SHARE ARTICLE
image
image

ਪਾਕਿ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ 'ਫ਼ਖ਼ਰ ਏ ਪਾਕਿਸਤਾਨ' ਨਾਲ ਕੀਤਾ ਗਿਆ ਸਨਮਾਨਤ


ਲਾਹੌਰ, 24 ਮਾਰਚ: ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ  'ਪ੍ਰਾਈਡ ਆਫ਼ ਪਾਕਿਸਤਾਨ' ਟਾਈਟਲ ਨਾਲ ਸਨਮਾਨਤ ਕੀਤਾ ਗਿਆ | ਡਾ. ਮਿਮਪਾਲ ਸਿੰਘ ਪਹਿਲੇ ਸਿੱਖ ਪ੍ਰੋਫ਼ੈਸਰ ਡਾਕਟਰ ਹਨ ਜਿਨ੍ਹਾਂ ਨੂੰ  'ਫ਼ਖ਼ਰ ਏ ਪਾਕਿਸਤਾਨ' ਨਾਲ ਨਿਵਾਜਿਆ ਗਿਆ ਹੈ | ਡਾ. ਮਿਮਪਾਲ ਸਿੰਘ ਨੇ ਮੇਓ ਹਸਪਤਾਲ ਵਿਖੇ ਨਿਉਨੈਟੋਲੋਜੀ ਯੂਨਿਟ ਸਥਾਪਤ ਕੀਤਾ ਹੈ | ਇਸ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਏ ਕਈ ਬੱਚਿਆਂ ਦੀ ਜਾਨ ਬਚਾਈ ਗਈ ਹੈ | ਡਾ. ਮਿਮਪਾਲ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ |          (ਏਜੰਸੀ)  

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement