ਆਮ ਆਦਮੀ ਪਾਰਟੀ ਵਲੋਂ ਮਸੀਹੀ ਭਾਈਚਾਰੇ ਜ਼ਰੀਏ ਦਾਅ  
Published : Mar 25, 2019, 6:31 pm IST
Updated : Mar 25, 2019, 6:43 pm IST
SHARE ARTICLE
Peter Masih
Peter Masih

'ਆਪ' ਵਲੋਂ ਗੁਰਦਸਪੁਰ ਤੋਂ ਪੀਟਰ ਮਸੀਹ ਹੋਣਗੇ ਉਮੀਦਵਾਰ....

ਗੁਰਦਾਸਪੁਰ : ਲੋਕ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ ਅਤੇ ਜੇਕਰ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਬਾਜੀ ਮਾਰਦੇ ਹੋਏ ਗੁਰਦਾਸਪੁਰ ਸੀਟ ਤੋਂ  ਆਪਣਾ ਉਮੀਦਵਾਰ ਦਾ ਐਲਾਨ  ਦਿੱਤਾ ਹੈ। ਪਾਰਟੀ ਨੇ ਇੱਥੋਂ ਇਸਾਈ ਭਾਈਚਾਰੇ ਦਾ ਦਾਅ ਖੇਡਦਿਆਂ ਪੀਟਰ ਮਸੀਹ ਨੂੰ ਟਿਕਟ ਦੇਕੇ ਨਵਾਜਿਆ ਹੈ।

Peter Masih Peter Masih

ਪੀਟਰ ਮਸੀਹ ਨੇ 2014 ਵਿੱਚ ਆਜ਼ਾਦ ਉਮੀਦਵਾਰ  ਦੇ ਤੌਰ ਉੱਤੇ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਚੋਣ ਲੜੇੀ ਸੀ ਅਤੇ 2017 ਵਿੱਚ ਆਪਣਾ ਪੰਜਾਬ ਪਾਰਟੀ ਵਿੱਚ ਸ਼ਾਮਿਲ ਹੋਕੇ ਗੁਰਦਾਸਪੁਰ  ਦੇ ਹਲਕੇ ਫ਼ਤਹਗੜ ਚੂੜਿਆ ਤੋਂ ਵਿਧਾਨ ਸਭਾ ਚੋਣ ਵੀ ਲੜੀ।  ਬਾਅਦ ਵਿੱਚ 2017 ਚ ਹੀ ਆਪਣਾ ਆਪਣਾ ਪੰਜਾਬ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। 

AAP PunjabAAP Punjab

ਦੱਸ ਦਈਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਪੀਟਰ ਮਸੀਹ ਇੱਕ ਹਨ। ਪਾਰਟੀ ਦੇ ਸੁਬਾਈ ਆਗੂਆਂ ਵੱਲੋਂ ਪੀਟਰ ਮਸੀਹ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ, ਪਰ ਇਹ ਤਾਂ 23 ਮਈ ਨੂੰ ਪਤਾ ਚੱਲੇਗਾ ਕਿ ਪਾਰਟੀ ਦਾ ਇਹ ਫੈਸਲਾ ਅਤੇ ਦਾਅਵੇ ਕਿੰਨੇ ਕੁ ਸਹੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement