ਪਿਤਾ ਵੱਲੋਂ ਇੰਗਲੈਂਡੋਂ ਪਰਤੀ ਧੀ ਦਾ ਬੇਰਹਿਮੀ ਨਾਲ ਕਤਲ, ਬਾਅਦ ‘ਚ ਆਪ ਨੂੰ ਵੀ ਲਾਇਆ ਫਾਹਾ
Published : Feb 25, 2019, 5:36 pm IST
Updated : Feb 25, 2019, 5:36 pm IST
SHARE ARTICLE
Murder Case
Murder Case

ਸਥਾਨਕ ਗੁਲਮੋਹਰ ਐਵੀਨਿਊ ਵਿੱਚ ਬਾਪ ਨੇ ਆਪਣੀ ਧੀ ਦਾ ਕਤਲ ਕਰਕੇ ਖ਼ੁਦ ਫਾਹਾ ਲੈ ਲਿਆ ਹਾਸਲ ਜਾਣਕਾਰੀ ਮੁਤਾਬਕ ਧੀ ਨੀਲੋਫਰ ਇੰਗਲੈਂਡ ਵਿੱਚ...

ਅੰਮ੍ਰਿਤਸਰ : ਸਥਾਨਕ ਗੁਲਮੋਹਰ ਐਵੀਨਿਊ ਵਿੱਚ ਬਾਪ ਨੇ ਆਪਣੀ ਧੀ ਦਾ ਕਤਲ ਕਰਕੇ ਖ਼ੁਦ ਫਾਹਾ ਲੈ ਲਿਆ ਹਾਸਲ ਜਾਣਕਾਰੀ ਮੁਤਾਬਕ ਧੀ ਨੀਲੋਫਰ ਇੰਗਲੈਂਡ ਵਿੱਚ ਰਹਿੰਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਸੀ ਇੱਕ ਹਫਤੇ ਤੋਂ ਉਹ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਆਈ ਸੀ ਪਿਤਾ ਡੇਵਿਡ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਸੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ।

Murder Case Murder Case

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ ਹਾਲਾਂਕਿ ਪੁਲਿਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰ ਡੇਵਿਡ ਨੇ ਆਪਣੀ ਧੀ ਦਾ ਕਤਲ ਕਿਉਂ ਕੀਤਾ ਤੇ ਫਿਰ ਖ਼ੁਦਕੁਸ਼ੀ ਕਿਉਂ ਕੀਤੀ? ਗੁਆਂਢੀਆਂ ਨੇ ਦੱਸਿਆ

fansiSuicide Case 

ਕਿ ਅੱਜ ਸਵੇਰੇ ਡੇਵਿਡ ਦੀ ਪਤਨੀ ਮਾਰਥਾ ਜਦੋਂ ਚਰਚ ਤੋਂ ਵਾਪਸ ਆਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਕਿਸੇ ਤਰ੍ਹਾਂ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਡੇਵਿਡ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੀ ਧੀ ਨੀਲੋਫਰ ਦੀ ਲਾਸ਼ ਵੀ ਨੇੜੇ ਹੀ ਪਈ ਹੋਈ ਸੀ ਨੀਲੋਫਰ ਦੇ ਸਿਰ 'ਤੇ ਗੰਭੀਰ ਜ਼ਖ਼ਮੀ ਪਏ ਸਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement