ਜਾਣੋ ਪੂਰਾ ਮਾਮਲਾ ਕਿਵੇਂ ਫਸਿਆ ਪੁਲ ਹੇਠਾਂ ਜਹਾਜ਼
Published : Dec 24, 2019, 12:20 pm IST
Updated : Dec 24, 2019, 12:20 pm IST
SHARE ARTICLE
File Photo
File Photo

ਪੱਛਮੀ ਬੰਗਾਲ ਦੇ ਦੁਰਗਾਪੁਰ 'ਚ ਇੱਕ ਜਹਾਜ਼ ਪੁਲ ਦੇ ਹੇਠਾਂ ਫਸ ਗਿਆ। ਅਸਲ 'ਚ ਭਾਰਤੀ ਪੋਸਟ ਦੇ ਇੱਕ ਲਾਵਾਰਸ ਪਏ ਜਹਾਜ਼ ਨੂੰ ਇੱਕ ਟਰੱਕ 'ਚ ਲੱਦ ਕੇ

ਕੋਲਕਾਤਾ - ਪੱਛਮੀ ਬੰਗਾਲ ਦੇ ਦੁਰਗਾਪੁਰ 'ਚ ਇੱਕ ਜਹਾਜ਼ ਪੁਲ ਦੇ ਹੇਠਾਂ ਫਸ ਗਿਆ। ਅਸਲ 'ਚ ਭਾਰਤੀ ਪੋਸਟ ਦੇ ਇੱਕ ਲਾਵਾਰਸ ਪਏ ਜਹਾਜ਼ ਨੂੰ ਇੱਕ ਟਰੱਕ 'ਚ ਲੱਦ ਕੇ ਦੂਜੇ ਸਥਾਨ 'ਤੇ ਲਿਜਾਇਆ ਜਾ ਰਿਹਾ ਸੀ।

File PhotoFile Photo

ਇਸ ਦੌਰਾਨ ਟਰੱਕ ਚਾਲਕ ਨੂੰ ਪੁਲ ਦੀ ਉੱਚਾਈ ਦਾ ਅੰਦਾਜ਼ਾ ਨਹੀਂ ਰਿਹਾ ਅਤੇ ਜਹਾਜ਼ ਪੁਲ ਦੇ ਹੇਠਾਂ ਫਸ ਗਿਆ। ਹਾਲਾਂਕਿ ਇਸ ਅਜੀਬੋ-ਗਰੀਬ ਨਜ਼ਾਰੇ ਨੂੰ ਦੇਖਣ ਲਈ ਪੁਲ ਦੇ ਕੋਲ ਲੋਕਾਂ ਦੀ ਭੀੜ ਲੱਗੀ ਹੋਈ ਹੈ।

File PhotoFile Photo

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉੱਤਰੀ ਮਹਾਰਾਸ਼ਟਰ ਦੀ ਧੁਲੇ ਤਹਿਸੀਲ 'ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਸੀ। ਇੱਥੇ ਬੀਤੀ ਰਾਤ ਇੱਕ ਵੈਨ ਪੁਲ ਤੋਂ ਹੇਠਾਂ ਦਰਿਆ 'ਚ ਡਿੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement