ਕੇਜਰੀਵਾਲ ਦੀ ਚੰਡੀਗੜ੍ਹ ਰੈਲੀ ’ਚ ਲੋਕਾਂ ਤੋਂ ਵਧੇਰੇ ਦਿਸੀਆਂ ਕੁਰਸੀਆਂ
Published : Feb 24, 2019, 7:52 pm IST
Updated : Feb 24, 2019, 7:52 pm IST
SHARE ARTICLE
Kejriwal's Rally in Chandigarh
Kejriwal's Rally in Chandigarh

ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਆਪ...

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਆਪ ਦੇ ਉਮੀਦਵਾਰ ਹਰਮੋਹਨ ਧਵਨ ਦੇ ਹੱਕ ਵਿਚ ਰੈਲੀ ਕਰਨ ਲਈ ਆਏ ਸਨ। ਜਿਸ ਦੌਰਾਨ ਅੱਜ ਰੈਲੀ ਦਾ ਪੂਰਾ ਪੰਡਾਲ ਖਾਲੀ ਰਿਹਾ।

Arwind KejriwalArwind Kejriwal

ਇਹ ਰੈਲੀ ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਉਂਡ ਵਿਚ ਕੀਤੀ ਗਈ। ਰੈਲੀ ਵਿਚ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵਰਕਰ ਤਾਂ ਪਹੁੰਚੇ ਪਰ ਲੋਕਾਂ ਵਲੋਂ ਇੱਥੇ ਪਹੁੰਚਣ ਵਿਚ ਰੁਚੀ ਨਾ ਵਿਖਾਈ ਗਈ।

Arwind Kejriwal's RallyArwind Kejriwal's Rally

ਪਾਰਟੀ ਵਲੋਂ 15 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ। ਪੰਡਾਲ ਵਿਚ ਬਹੁਤ ਕੁਰਸੀਆਂ ਖ਼ਾਲੀ ਸਨ। ਕੁਰਸੀਆਂ ਨੂੰ ਖਾਲੀ ਵੇਖ ਕੇ ਕੇਜਰੀਵਾਲ 5 ਮਿੰਟ ਬੋਲ ਕੇ ਹੀ ਵਾਪਸ ਚਲੇ ਗਏ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਵੀ ਚਲੇ ਗਏ। ਸਾਰੇ ਆਗੂਆਂ ਦੇ ਜਾਣ ’ਤੇ ਹਰਮੋਹਨ ਧਵਨ ਇਕੱਲੇ ਹੀ ਬੈਠੇ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement