Delhi News : ਦਿੱਲੀ ਤੋਂ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ, ਕਿਹਾ - ਪੰਜਾਬ ’ਚ ਇਕੱਲਿਆ ਚੋਣਾਂ ਲੜੇਗੀ ਭਾਜਪਾ 

By : BALJINDERK

Published : Feb 22, 2025, 9:00 pm IST
Updated : Feb 22, 2025, 9:00 pm IST
SHARE ARTICLE
ਮਨਜਿੰਦਰ ਸਿਰਸਾ
ਮਨਜਿੰਦਰ ਸਿਰਸਾ

Delhi News : ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੋਵੇਗਾ 

Delhi News in Punjabi :  ਦਿੱਲੀ ’ਚ ਨਵੀਂ ਬਣੀ ਸਰਕਾਰ ਦੇ ਵਜ਼ੀਰ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ, ਜੋ ਕਿ ਬਾਦਲਾਂ ਲਈ ਚੰਗੇ ਸੰਕੇਤ ਨਹੀਂ ਲੈ ਕੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਜਾਬ ਵਿਚ ਇੱਕਲੇ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਚਰਨਾਂ ’ਚ ਬਨੇਤੀ ਕਰਾਂਗੇ, ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭਾਵਨਾਵਾਂ ਨੂੰ ਸਮਝੋ, ਉਮੀਦ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਸਮਝਣਗੇ ਅਤੇ ਸਾਡਾ ਸਾਥ ਦੇਣਗੇ। 

ਦੱਸ ਦੇਈਏ ਕਿ ਜਦੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਟੁੱਟੀ ਸੀ ਤਾਂ ਉਨ੍ਹਾਂ ਨੇ BJP ਤੋਂ ਬਾਅਦ BSP  ਦਾ ਸਹਾਰਾ ਲਿਆ ਸੀ। ਅਕਾਲੀ ਦਲ ਕਦੋਂ ਤੱਕ ਗਠਜੋੜ ਭਰੋਸੇ ਚੱਲੇਗਾ। ਹੁਣ ਦੇਖਣਾ ਹੋਵੇਗਾ ਅਕਾਲੀ ਦਲ,  BJP ਤੇ BSP ਤੋਂ ਬਾਅਦ ਕੀ ਤੀਜਾ ਸਾਥੀ ਲੱਭਣਗੇ। ਬਾਦਲਾਂ ਦਾ ਅਗਲਾ ਸਹਾਰਾ ਕੌਣ ਹੋਵੇਗਾ। 

(For more news apart from Manjinder Sirsa's big statement from Delhi, said - BJP will fight elections alone in Punjab  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement