Chandigarh News: ਸ੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਸੀ, ਚੰਡੀਗੜ੍ਹ ਨੇ ਮੂਰਤੀ ਸਥਾਪਨਾ ਦਿਵਸ ਮਨਾਇਆ
Published : Jan 22, 2024, 8:04 pm IST
Updated : Jan 24, 2024, 7:30 am IST
SHARE ARTICLE
Sri Sanatan Dharma Mandir Sector 38, Chandigarh celebrated idol installation day News in punjabi
Sri Sanatan Dharma Mandir Sector 38, Chandigarh celebrated idol installation day News in punjabi

Chandigarh News:ਰਾਮ ਮੰਦਰ ਅਯੁੱਧਿਆ ’ਚ ਰਾਮਲਲਾ ਦੀ ਮੂਰਤੀ ਸਥਾਪਨਾ ਵਾਲੇ ਦਿਨ ਹੀ ਮੂਰਤੀ ਸਥਾਪਨਾ ਹੋਣਾ ਮਾਣ ਦੀ ਗੱਲ : ਮੰਦਰ

Sri Sanatan Dharma Mandir Sector 38, Chandigarh celebrated idol installation day News in punjabi: ਚੰਡੀਗੜ੍ਹ ਦੇ ਸੈਕਟਰ 38ਸੀ ’ਚ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਨੇ ਅੱਜ ਅਪਣਾ ਮੂਰਤੀ ਸਥਾਪਨਾ ਦਿਵਸ ਮਨਾਇਆ। ਮੰਦਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਦਾ ਮੂਰਤੀ ਸਥਾਪਨਾ ਦਿਵਸ ਵੀ 22 ਜਨਵਰੀ ਅਯੋਧਿਆ ’ਚ ਰਾਮ ਮੰਦਰ ਵਿਖੇ ਰਾਮਲਲਾ ਦੀ ਮੂਰਤੀ ਸਥਾਪਨਾ ਦਿਵਸ ਨੂੰ ਹੀ ਪੈਂਦਾ ਹੈ ਜੋ ਕਿ ਮੰਦਰ ਦੇ ਰਾਮ ਭਗਤਾਂ ਲਈ ਬੜੇ ਮਾਣ ਦੀ ਗੱਲ ਹੈ।

ਇਸ ਦਿਨ ਨੂੰ ਵੱਡਾ ਬਣਾਉਣ ਲਈ ਬੜੇ ਉਤਸ਼ਾਹ ਨਾਲ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਦੂਰ-ਦੂਰ ਤੋਂ ਲੋਕਾਂ ਦੀ ਭੀੜ ਆਈ। ਰਾਮਾਇਣ ਕਥਾ ਦਾ ਭੋਗ 12:20 ਵਜੇ ਪਾ ਦਿਤਾ ਗਿਆ ਜਿਸ ਤੋਂ ਬਾਅਦ ਅਯੋਧਿਆ ਤੋਂ ਸਿੱਧਾ ਪ੍ਰਸਾਰਣ ਵੱਡੀ ਸਕ੍ਰੀਨ ’ਤੇ ਭਗਤਾਂ ਨੂੰ ਵਿਖਾਇਆ ਗਿਆ।

Shree Sonakshi MahantShree Sonakshi Mahant

ਇਸ ਦੌਰਾਨ ਸੋਨਾਕਸ਼ੀ ਮਹੰਤ ਜੀ ਨੇ ਮੰਦਰ ਨੂੰ ਸੋਨੇ ਅਤੇ ਚਾਂਦੀ ਦੇ ਗਹਿਣੇ ਦਾਨ ਕੀਤੇ ਹਨ। ਉਨ੍ਹਾਂ ਨੇ ਮੰਦਰ ਨੂੰ ਇਕ ਲੱਖ ਰੁਪਏ ਦਾਨ ਕਰਨ ਦਾ ਵਾਅਦਾ ਵੀ ਕੀਤਾ ਹੈ। ਮੰਦਰ ਪ੍ਰਬੰਧਨ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿਤੀ ਹੈ। 

SANATAN DHARM MANDIR SECTOR 38 C Chandigarh Ne KINRO KO BADHAI DI.SANATAN DHARM MANDIR SECTOR 38 C Chandigarh Ne KINRO KO BADHAI DI.SANATAN DHARM MANDIR SECTOR 38 C Chandigarh Ne KINRO KO BADHAI DI.

ਇਸ ਮੌਕੇ ਵਿਸ਼ਾਲ ਭੰਡਾਰਾ ਵੀ ਲਾਇਆ ਗਿਆ। ਇਸ ਮੌਕੇ ਪ੍ਰਧਾਨ ਬ੍ਰਹਮਜੀਤ ਕਾਲੀਆ, ਮਹਾਮੰਤਰੀ ਰਵਿੰਦਰ ਪੁਸ਼ਪ ਭਗਤਿਆਰ, ਆਸ਼ੂਤੋਸ਼ ਚੋਪੜਾ ਅਤੇ ਰਾਜੇਸ਼ ਮਹਾਜਨ ਮੁੱਖ ਮਹਿਮਾਨ ਰਹੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement