Uppal Farm Girl Case :ਉੱਪਲ ਫਾਰਮ ਕੁੜੀ ਦੇ ਮਾਮਲੇ 'ਚ ਆ ਗਿਆ ਨਵਾਂ ਮੋੜ, ਦੋਵੇ ਪਰਿਵਾਰਾਂ ਵਿਚਾਲੇ ਹੋਇਆ ਸਮਝੌਤਾ,ਜਾਣੋ ਕੁੜੀ ਨੇ ਕੀ ਕਿਹਾ 

By : BALJINDERK

Published : Aug 21, 2025, 6:26 pm IST
Updated : Aug 21, 2025, 6:26 pm IST
SHARE ARTICLE
ਉੱਪਲ ਫਾਰਮ ਕੁੜੀ ਦੇ ਮਾਮਲੇ 'ਚ ਆ ਗਿਆ ਨਵਾਂ ਮੋੜ, ਦੋਵੇ ਪਰਿਵਾਰਾਂ ਵਿਚਾਲੇ ਹੋਇਆ ਸਮਝੌਤਾ,ਜਾਣੋ ਕੁੜੀ ਨੇ ਕੀ ਕਿਹਾ 
ਉੱਪਲ ਫਾਰਮ ਕੁੜੀ ਦੇ ਮਾਮਲੇ 'ਚ ਆ ਗਿਆ ਨਵਾਂ ਮੋੜ, ਦੋਵੇ ਪਰਿਵਾਰਾਂ ਵਿਚਾਲੇ ਹੋਇਆ ਸਮਝੌਤਾ,ਜਾਣੋ ਕੁੜੀ ਨੇ ਕੀ ਕਿਹਾ 

Uppal Farm Girl Case : ਕੁੜੀ ਨੇ ਲੋਕਾਂ ਨੂੰ ਵੀ ਕੀਤੀ ਅਪੀਲ, ਕਿਹਾ - ਮੇਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾ ਦਿਓ

Uppal Farm Girl Case News in Punjabi:  ਸੋਸ਼ਲ ਮੀਡੀਆ ਉਤੇ ਉੱਪਲ ਫਾਰਮ ਕੁੜੀ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਮੁੰਡੇ ਅਤੇ ਕੁੜੀ ਦੇ ਪਰਿਵਾਰ ਵਿਚ ਸਮਝੌਤਾ ਗਿਆ ਹੈ। ਉੱਪਲ ਫਾਰਮ ਵਾਲੀ ਕੁੜੀ ਤੇ ਮੁੰਡੇ ਵਾਲਿਆਂ ‘ਚ ਸਮਝੌਤਾ ਹੋ ਗਿਆ ਹੈ ਅਤੇ ਦੋਵਾਂ ਨੇ ਇੱਕਠੇ ਹੋ ਕੇ ਫੈਸਲਾ ਲਿਆ ਹੈ। ਇਸ ਸਬੰਧੀ ਕੁੜੀ ਨੇ ਗੱਲਬਾਤ ਕਰਦੇ ਹੋ ਕਿਹਾ ਹੈ ਕਿ ਕੁਝ ਗਲਤਫਹਿਮੀਆਂ ਹੋ ਗਈਆਂ ਸਨ, ਜਿਸ ਨੂੰ ਦੂਰ ਕਰ ਲਿਆ ਗਿਆ ਹੈ। ਮੈਂ ਅੱਗੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ।

 ਕੁੜੀ ਨੇ  ਲੋਕਾਂ ਨੂੰ ਅਪੀਲ ਕੀਤੀ ਹੈ ਕਿ 'ਜੇ ਸਾਡਾ ਭਲਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ’ਤੇ ਸਾਰੀਆਂ ਵੀਡਿਓਜ਼ ਡਿਲੀਟ ਕਰ ਦਿੱਤੀਆਂ ਜਾਣ। ਕਿਉਂਕਿ  ਹੁਣ ਹੁਣ ਸਾਰਾ ਮਾਮਲਾ ਸੁਲਝ ਗਿਆ ਹੈ।    

 (For more news apart from Uppal farm girl case, agreement was reached between two families News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement