Bathinda News : ਬਠਿੰਡਾ ਵਿਖੇ 18ਵਾਂ ਵਿਰਾਸਤੀ ਮੇਲੇ ਦੇ ਤਹਿਤ ਕੱਢੀ ਗਈ ਝਾਕੀ

By : BALJINDERK

Published : Mar 21, 2025, 1:33 pm IST
Updated : Mar 21, 2025, 1:34 pm IST
SHARE ARTICLE
ਬਠਿੰਡਾ ਵਿਖੇ 18ਵਾਂ ਵਿਰਾਸਤੀ ਮੇਲੇ ਦੇ ਤਹਿਤ ਕੱਢਿਆ ਗਿਆ ਜਲੂਸ
ਬਠਿੰਡਾ ਵਿਖੇ 18ਵਾਂ ਵਿਰਾਸਤੀ ਮੇਲੇ ਦੇ ਤਹਿਤ ਕੱਢਿਆ ਗਿਆ ਜਲੂਸ

Bathinda News : ਵੱਡੀ ਗਿਣਤੀ ’ਚ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਕਲਾਕਾਰਾਂ ਨੇ ਆਪਣੀ ਕਲਾਕਾਰੀ ਕੀਤੀ ਪੇਸ਼, ਪੰਜਾਬੀ ਵਿਰਸੇ ਨੂੰ ਦਰਸਾਉਂਦਾ ਕੱਢਿਆ ਜਾ ਰਿਹੈ ਝਾਕੀ

Bathinda News in Punjabi : ਬਠਿੰਡਾ ਵਿਖੇ 18ਵਾਂ ਵਿਰਾਸਤੀ ਮੇਲੇ ਦੇ ਤਹਿਤ ਝਾਕੀ ਕੱਢੀ ਗਈ। ਵੱਡੀ ਗਿਣਤੀ ’ਚ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਕਲਾਕਾਰਾਂ ਨੇ ਆਪਣੀ ਕਲਾਕਾਰੀ ਪੇਸ਼ ਕੀਤੀ। ਇਹ ਜਲੂਸ ਵੱਖ-ਵੱਖ ਮੁਜ਼ਹਰੇ ਕਰਦੇ ਹੋਏ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਕੱਢਿਆ ਜਾ ਰਿਹੈ ਹੈ।

1

ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਆਗੂ ਨੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਵੱਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੋਇਆ ਇਹ ਝਾਕੀ ਕੱਢੀ ਜਾ ਰਹੀ ਹੈ ਕਿਉਂਕਿ ਨੌਜਵਾਨ ਪੀੜੀ ਅੱਜ ਦੇ ਸਮੇਂ ’ਚ ਪੁਰਾਣੇ ਵਿਰਸੇ ਨੂੰ ਭੁੱਲ ਚੁੱਕੀ ਹੈ, ਜਿਸ ਨੂੰ ਲੈ ਕੇ ਮੁੜ ਤੋਂ ਉਹਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ।

1

ਉਨ੍ਹਾਂ ਦੱਸਿਆ ਕਿ  ਪੁਰਾਣੇ ਸੱਭਿਆਚਾਰ ਜੋ ਪੁਰਾਣਾ ਪੰਜਾਬ ਦਾ ਵਿਰਸਾ ਸੀ ਉਸ ’ਚ ਕੀ ਕੁਝ ਸੀ ਜਿਸ ਨੂੰ ਲੈ ਕੇ ਅੱਜ ਉਹ ਚੀਜ਼ ਅੱਜ ਹੋਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਵੱਖ-ਵੱਖ ਕਲਾਕਾਰ ਜੋ ਆਏ ਹਨ।

1

ਉਹਨਾਂ ਵੱਲੋਂ ਆਪਣੇ ਸੂਬੇ ’ਚ ਕੀਤੀ ਜਾ ਰਹੀ ਕਲਾਕਾਰੀ ’ਚ ਦਿਖਾਈ ਗਈ ਹੈ। ਵੱਡੀ ਗਿਣਤੀ ਵਿੱਚ ਇੱਥੇ ਪੰਜਾਬੀ ਪਹਿਰਾਵੇ ’ਚ ਨੌਜਵਾਨ ਲੜਕੇ ਅਤੇ ਲੜਕੀਆਂ ਦਿਖਾਈ ਦੇ ਰਹੇ ਹਨ।

1

ਇਹ ਵਿਰਾਸਤੀ ਮੇਲਾ ਅੱਜ ਤੋਂ ਲੈ ਕੇ ਅਗਲੇ ਤਿੰਨ ਦਿਨਾਂ ਤੱਕ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਕਲਚਰ ਅਤੇ ਖਾਣ ਪੀਣ ਦੀਆਂ ਵਸਤੂਆਂ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। 

(For more news apart from Procession taken out as part of 18th Heritage Fair in Bathinda News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement