ਕਪੂਰਥਲਾ-ਗੋਇੰਦਵਾਲ ਸੜਕ ‘ਤੇ ਵਾਪਰਿਆ ਭਿਆਨਕ ਹਾਦਸਾ, 3 ਮੌਤਾਂ 1 ਗੰਭੀਰ ਜ਼ਖਮੀ
Published : Aug 19, 2017, 10:11 am IST
Updated : Mar 21, 2018, 4:50 pm IST
SHARE ARTICLE
Accident
Accident

ਤੇਜ਼ ਰਫਤਾਰ ਬਲੈਰੋ ਨੇ ਸਵੇਰੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਇੱਕ ਗੰਭੀਰ ਜਖਮੀ ਹੋ ਗਿਆ, ਜੋ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਕਪੂਰਥਲਾ: ਤੇਜ਼ ਰਫਤਾਰ ਬਲੈਰੋ ਨੇ ਸਵੇਰੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਇੱਕ ਗੰਭੀਰ ਜਖਮੀ ਹੋ ਗਿਆ, ਜੋ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਹਾਸਦਾ ਅੱਜ ਸਵੇਰੇ ਕਪੂਰਥਲਾ-ਗੋਇੰਦਵਾਲ ਸੜਕ ‘ਤੇ ਪਰਵੇਜ਼ ਨਗਰ ਬੱਸ ਸਟਾਪ ਨੇੜੇ ਵਾਪਰਿਆ।ਜਾਣਕਾਰੀ ਅਨੁਸਾਰ ਬਲੈਰੋ ਇੰਨੀ ਤੇਜ਼ ਸੀ ਕਿ ਟੱਕਰ ਲੱਗਣ ਤੋਂ ਬਾਅਦ ਵੀ ਐਕਟਿਵਾ 500 ਮੀਟਰ ਦੂਰ ਜਾ ਕੇ ਦਰੱਖਤ ਨਾਲ ਜਾ ਵੱਜੀ। ਇਲਾਕੇ ਦੇ ਲੋਕ ਜਦੋਂ ਮੱਦਦ ਲਈ ਪੁੱਜੇ ਤਾਂ ਉਹ ਦਮ ਤੋੜ ਚੁੱਕਾ ਸੀ।

ਜੀਪ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਸੀ ਜਿਸ ਨਾਲ ਜੀਪ ਐਕਟਿਵਾ ‘ਚ ਵੱਜੀ ਬਾਅਦ 'ਚ ਜੀਪ ਇੱਕ ਟਾਹਲੀ ਨਾਲ ਜੋਰ ਨਾਲ ਵੱਜੀ ਕਿ ਦਰੱਖਤ ਟੁੱਟ ਕੇ ਡਿੱਗ ਗਿਆ ਅਤੇ ਜੀਪ ਵੀ ਉਸ ਤੋਂ ਵੀ ਦੂਰ ਦਸ ਮੀਟਰ ਦੀ ਦੂਰੀ 'ਤੇ ਪਲਟ ਗਈ। ਜੀਪ ਸਵਾਰ ਇੱਕ ਵਿਅਕਤੀ ਤੇ ਐਕਟਿਵਾ ਸਵਾਰ ਦੀ ਮੌਤ ਹੋ ਗਈ ਜੀਪ ਚਾਲਕ ਦੀ ਹਾਲਤ ਗੰਭੀਰ ਹੈ।
ਮੌਕੇ 'ਤੇ ਪੁੱਜੇ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀਆ ਲਾਂਸ਼ਾ ਦਾ ਪੋਸਟ-ਮਾਰਟਮ ਕਰਵਾ ਕਿ ਪਰਿਵਾਰ ਵਾਲਿਆਂ ਨੂੰ ਸੌਪੀਆਂ ਜਾਣਗੀਆਂ ਤੇ ਉਹਨਾਂ ਕਿਹਾ ਕਿ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement