ਸਰਕਟ ਹਾਊਸ ਦੀ ਬੁਕਿੰਗ ਕਰਨ ਵਾਲਾ ਪੋਰਟਲ ਰਹੇਗਾ 6 ਦਿਨ ਲਈ ਬੰਦ
Published : Sep 20, 2018, 7:08 pm IST
Updated : Sep 20, 2018, 7:11 pm IST
SHARE ARTICLE
Circuit House
Circuit House

ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨ ਲਾਈਨ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨ ਲਾਈਨ ਬੁਕਿੰਗ ਕਰਨ ਵਾਲਾ ਪੋਰਟਲ ਮਿਤੀ 21-09-2018 ਤੋਂ 26-09-2018 (ਛੇ ਦਿਨ ਲਈ) ਬੰਦ ਰਹੇਗੀ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਡਾਟਾ ਸੈਂਟਰ ਤਬਦੀਲ ਕਰਨ ਕਰਕੇ ਬੰਦ ਰਹੇਗੀ ,

ਜਾ ਜਿਸ ਕਾਰਨ ਆਨਲਾਈਨ ਬੁਕਿੰਗ ਰਾਹੀ ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਬੁਕਿੰਗ ਨਹੀਂ ਹੋ ਸਕੇਗੀ ਅਤੇ ਇਨ੍ਹਾ ਦਿਨਾਂ ਦੌਰਾਨ ਸਰਕਟ ਹਾਉਸਾਂ ਦੇ ਸੁਪਰਵਾਈਜਿਰ ਆਪਣੇ ਪੱਧਰ ਰਿਜਰਵੇਸ਼ਨ ਦਾ ਢੁਕਵਾ ਪ੍ਰਬੰਧ ਕਰਨ ਅਤੇ ਜੇਕਰ ਸਰਕਾਰ ਦੀ ਤਰਫੋ ਕੋਈ ਨਿਰਦੇਸ਼ ਪ੍ਰਾਪਤ ਹੁੰਦੀ ਹੈ ਤਾਂ ਉਸ ਅਨੁਸਾਰ ਪਹਿਲ ਦੇ ਅਧਾਰ ਤੇ ਅੰਕਮੋਡੇਸ਼ਨ ਮੁਹੱਈਆਂ ਕਰਵਾਈ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement