ਫੇਸਬੁੱਕ ਪੋਲ ਮੁਤਾਬਕ ਜਲੰਧਰ ਤੋਂ ਸੰਤੋਖ ਚੌਧਰੀ ਨੇ ਮਾਰੀ ਬਾਜ਼ੀ
Published : May 20, 2019, 4:25 pm IST
Updated : May 20, 2019, 5:15 pm IST
SHARE ARTICLE
Jalandahr Lok Sabha Exit poll result by spokesman
Jalandahr Lok Sabha Exit poll result by spokesman

ਕੀ ਕਹਿੰਦੇ ਹਨ ਐਗਜ਼ਿਟ ਪੋਲ ਦੇ ਅੰਕੜੇ

ਜਲੰਧਰ: ਪੰਜਾਬ ਵਿਚ ਲੋਕ ਸਭਾ ਚੋਣਾਂ 19 ਮਈ ਨੂੰ ਸੱਤਵੇਂ ਅਤੇ ਆਖਰੀ ਪੜਾਅ ਨਾਲ ਖਤਮ ਹੋ ਚੁੱਕੀਆਂ ਹਨ। ਸਿਆਸੀ ਆਗੂਆਂ ਦੀ ਜਿੱਤ ਦਾ ਫੈਸਲਾ ਹੁਣ ਵੋਟਾਂ ਦੀ ਗਿਣਤੀ ਤੋਂ  ਬਾਅਦ ਹੀ ਹੋਵੇਗਾ। ਇਸ ਦੌਰਾਨ ਸਪੋਕਸਮੈਨ ਵੈੱਬਟੀਵੀ ਵੱਲੋਂ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਸਰਵੇ ਕੀਤਾ ਗਿਆ ਹੈ। ਇੱਥੇ ਕਾਂਗਰਸ ਦੇ ਆਗੂ ਸੰਤੋਖ ਸਿੰਘ ਚੌਧਰੀ ਅਤੇ ਆਪ ਦੇ ਜਸਟਿਸ ਜੋਰਾ ਸਿੰਘ ਉਮੀਦਵਾਰ ਹਨ। ਸਰਵੇ ਮੁਤਾਬਕ ਅਨੁਮਾਨ ਲਗਾਇਆ ਜਾ ਰਿਹਾ ਹੈ..

Voter slip is not identy card to vote at polling stationVote

..ਕਿ ਇਸ ਸੀਟ ਤੋਂ ਕਾਂਗਰਸ ਦੇ ਹਿੱਸੇ ਜਿੱਤ ਆਵੇਗੀ ਅਤੇ ਆਪ ਦੇ ਹਿੱਸੇ ਹਾਰ। ਸਪੋਕਸਮੈਨ ਵੈੱਬਟੀਵੀ ਵੱਲੋਂ ਕੀਤੀ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ 51 ਫ਼ੀ ਸਦੀ ਵੋਟਿੰਗ ਸੰਤੋਖ ਸਿੰਘ ਚੌਧਰੀ ਦੇ ਹੱਕ ਵਿਚ ਮਿਲੀ ਹੈ ਅਤੇ 49 ਫ਼ੀ ਸਦੀ ਵੋਟਿੰਗ ਜਸਟਿਸ ਜੋਰਾ ਸਿੰਘ ਦੇ ਹੱਕ ਵਿਚ ਮਿਲੀ ਹੈ। ਐਗਜ਼ਿਟ ਮੁਤਾਬਕ ਜਲੰਧਰ ਸੀਟ ਤੋਂ ਕਾਂਗਰਸ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement