Malerkotla News : ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਨੂੰ ਲੱਗੀ ਅੱਗ 

By : BALJINDERK

Published : Apr 20, 2025, 4:32 pm IST
Updated : Apr 20, 2025, 4:32 pm IST
SHARE ARTICLE
ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਨੂੰ ਲੱਗੀ ਅੱਗ 
ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਨੂੰ ਲੱਗੀ ਅੱਗ 

Malerkotla News : ਕਈ ਕਿਸਾਨਾਂ ਦੀ ਲਗਭਗ ਦੋ ਸੌ ਏਕੜ ਕਣਕ ਸੜ ਕੇ ਹੋਈ ਸੁਆਹ

Malerkotla News in Punjabi  :  ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਣਕ ਨੂੰ ਅੱਗ ਲੱਗਣ ਕਾਰਨ ਭਾਂਬੜ ਤੇ ਕਾਲਾ ਧੂੰਆਂ ਆਸਮਾਨ ਨੂੰ ਛੂਹ ਰਿਹਾ ਸੀ। ਕਈ ਕਿਸਾਨਾਂ ਦੀ ਲਗਭਗ ਦੋ ਸੌ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੀ ਵਜ੍ਹਾ ਅਜੇ ਤੱਕ ਸਪਸ਼ਟ ਨਹੀਂ ਹੋਈ। 

1

(For more news apart from Wheat catches fire in Chupka village of Malerkotla News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement