ਚੰਡੀਗੜ੍ਹ ਦੇ DC ਵਿਨੈ ਪ੍ਰਤਾਪ ਗਏ ਟਰੇਨਿੰਗ 'ਤੇ, ਉਹਨਾਂ ਦੀ ਥਾਂ IAS ਯਸ਼ਪਾਲ ਗਰਗ ਨੂੰ ਮਿਲਿਆ ਚਾਰਜ
Published : Dec 19, 2022, 4:31 pm IST
Updated : Dec 19, 2022, 4:31 pm IST
SHARE ARTICLE
Vinay Pratap Singh
Vinay Pratap Singh

IAS ਵਿਨੋਦ ਪੀ ਕਾਵਲੇ ਨੇ ਲੇਬਰ ਕਮਿਸ਼ਨਰ ਅਤੇ ਹਰਗੁਨਜੀਤ ਕੌਰ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ ਦਾ ਅਹੁਦਾ ਸੰਭਾਲਿਆ ਹੈ। 

 

ਚੰਡੀਗੜ੍ਹ - ਚੰਡੀਗੜ੍ਹ ਦੇ DC ਵਿਨੈ ਪ੍ਰਤਾਪ ਸਿੰਘ ਅੱਜ ਤੋਂ 13 ਜਨਵਰੀ ਤੱਕ ਟਰੇਨਿੰਗ ’ਤੇ ਚਲੇ ਗਏ ਹਨ, ਉਨ੍ਹਾਂ ਦੀ ਥਾਂ ’ਤੇ ਆਈਏਐਸ ਯਸ਼ਪਾਲ ਗਰਗ ਨੂੰ ਡੀਸੀ ਦਾ ਚਾਰਜ ਦਿੱਤਾ ਗਿਆ। ਇਸ ਦੇ ਨਾਲ ਹੀ ਆਈਏਐਸ ਵਿਨੋਦ ਪੀ ਕਾਵਲੇ ਅਤੇ ਆਈਏਐਸ ਹਰਗੁਨਜੀਤ ਕੌਰ ਨੂੰ ਵੀ ਚਾਰਜ ਸੰਭਾਲੇ ਗਏ ਹਨ। 
IAS ਵਿਨੋਦ ਪੀ ਕਾਵਲੇ ਨੇ ਲੇਬਰ ਕਮਿਸ਼ਨਰ ਅਤੇ ਹਰਗੁਨਜੀਤ ਕੌਰ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ ਦਾ ਅਹੁਦਾ ਸੰਭਾਲਿਆ ਹੈ। 

file photo

 

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement