UNITED SIKHS ਸੰਸਥਾ ਦਾ ਵੱਡਾ ਉਪਰਾਲਾ, ਗੁਰੂ ਦੇ ਸਿੰਘਾਂ ਨੇ ਪੰਜਾਬੀਆਂ ਦੀ ਫੜ੍ਹੀ ਬਾਂਹ
Published : Sep 19, 2019, 2:08 pm IST
Updated : Sep 19, 2019, 4:31 pm IST
SHARE ARTICLE
UNITED SIKHS Great effort of the institution, Guru Singh's right arm of Punjabis
UNITED SIKHS Great effort of the institution, Guru Singh's right arm of Punjabis

ਖਾਣ ਲਈ ਦਿੱਤਾ ਜਾ ਰਿਹਾ ਹੈ ਰਾਸ਼ਨ

ਜਲੰਧਰ- ਪੰਜਾਬ ‘ਚ ਆਏ ਹੜ੍ਹ ਤੋਂ ਬਾਅਦ ਬੇਘਰ ਹੋਏ ਲੋਕਾਂ ਦੀ ਜਿਥੇ ਸਮਾਜਿਕ, ਧਾਰਮਿਕ ਤੇ ਖਾਲਸਾ ਏਡ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਹੁਣ ਯੂਨਾਇਟਿਡ ਸਿਖਜ਼ ਸਸਥਾ ਵੱਲੋਂ ਲੋਕਾਂ ਲਈ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਸਿਰਫ ਇੰਨਾਂ ਹੀ ਨਹੀਂ ਯੂਨਾਇਟਿਡ ਸਿਖਜ਼ ਸਸਥਾ ਨੇ 9999053503 ਹੈਲਪ ਲਾਇਨ ਵੀ ਜਾਰੀ ਕੀਤਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਲੋਕ ਤੇ ਕਿਸਾਨ ਇਸ ਨੰਬਰ ਤੇ ਸੰਪਰਕ ਕਰ ਮਦਦ ਲੈ ਸਕਣ। ਇਸ ਦੇ ਨਾਲ ਹੀ ਹੁਣ ਯੂਨਾਇਟਿਡ ਸਿਖਜ਼ ਸਸਥਾ ਵੱਲੋਂ ਜਲੰਧਰ ਦੇ ਪਿੰਡ ਮੁੰਡੀ ਚੋਹਲੀਆਂ ਮੈਡੀਕਲ ਕੈਂਪ ਚੱਲ ਰੀਹਾ ਹੈ। ਜਿਥੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਸਸਥਾਵਾਂ ਵੱਲੋਂ ਕੀਤੀ ਜਾ ਰਹੀ ਲੋਕਾਂ ਦੀ ਮਦਦ ਨਾ ਲੋਕ ਮੁੜ ਵਸੇਵਾ ਕਰ ਸਕੇ ਨੇ ਤੇ ਹਰ ਕੋਈ ਮਦਦ ਕਰਨ ਵਾਲੀਆਂ ਸਸਥਾਵਾਂ ਲਈ ਦੁਆਵਾਂ ਕਰ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement