ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ ਇਕ ਕਾਬੂ
Published : Jun 19, 2020, 9:23 am IST
Updated : Jun 19, 2020, 9:23 am IST
SHARE ARTICLE
File
File

ਐਂਟੀ ਸਮਲਿੰਗ ਸੈਲ ਲੁਧਿਆਣਾ ਵਲੋਂ ਸ਼ਰਾਬ ਤਸਰਕਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ....

ਲੁਧਿਆਣਾ, 18 ਜੂਨ (ਕਿਰਨਵੀਰ ਸਿੰਘ ਮਾਂਗਟ) : ਐਂਟੀ ਸਮਲਿੰਗ ਸੈਲ ਲੁਧਿਆਣਾ ਵਲੋਂ ਸ਼ਰਾਬ ਤਸਰਕਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਵਿੱਚ 75 ਲੀਟਰ ਘਰ ਦੀ ਸ਼ਰਾਬ ਅਤੇ 15000 ਲੀਟਰ ਲਾਹਣ ਸਮੇਤ ਇਕ ਦੋਸ਼ੀ ਕਾਬੂ ਕੀਤਾ ਅਤੇ ਇਕ ਦੋਸ਼ੀ ਫਰਾਰ ਹੋ ਗਿਆ ਦੋਸ਼ੀਆਂ ਦੀ ਪਹਿਚਾਣ ਅਜੈਬ ਸਿੰਘ ਉਰਫ ਜੈਬਾ ਪਿੰਡ ਅਮੀਰਸ਼ਾਹ ਵਾਲਾ ਅਤੇ ਫਰਾਰ ਦੋਸ਼ੀ ਗੁਰਨਾਮ ਸਿੰਘ ਵਾਸੀ ਪਿੰਡ ਰਜਾਪੁਰ ਦੇ ਰੂਪ ਵਿੱਚ ਹੋਈ।

FileFile

ਪੁਲਿਸ ਨੇ ਦੋਸ਼ੀਆਂ  ਤੋਂ ਫੜਿਆ ਗਿਆ ਲਾਹਣ ਸਤਲੁਜ ਦਰਿਆ ਵਿੱਚ ਨਸ਼ਟ ਕੀਤਾ। ਜਾਣਕਾਰੀ ਅਨੁਸਾਰ ਏ ਸੀ ਪੀ  ਦੀਪਕ ਪਾਰਿਕ ਆਈ ਪੀ ਐਸ ਦੀ ਪੁਲਿਸ ਟੀਮ ਐਂਟੀ ਸਮਲਿੰਗ ਸ਼ੈਲ ਦੇ ਇੰਸਪੈਕਟਰ ਯਸ਼ਪਾਲ ਸ਼ਰਮਾਂ ਸਬ ਇੰਸਪੈਕਟਕਰ ਕਸ਼ਮੀਰ ਸਿੰਘ ਅਪਣੀ ਪੁਲਿਸ ਟੀਮ ਸਤਲੁਜ ਦਰਿਆ ਵਿੱਚ ਆਉਂਦੇ ਵੱਖ ਵੱਖ ਥਾਵਾਂ ਤੋਂ ਛਾਪਾ ਮਾਰ ਕੇ ਨਜਾਇਜ ਘਰ ਦੀ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਅਤੇ ਇਕ ਦੋਸ਼ੀ ਤਸਕਰ ਨੂੰ ਕਾਬੂ ਕੀਤਾ ਅਤੇ ਇਕ ਦੋਸ਼ੀ ਫਰਾਰ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement