ਅੰਮ੍ਰਿਤਸਰ 'ਚ ਵਿਆਹੁਤਾ ਵੱਲੋਂ ਕੀਤੀ ਗਈ ਖੁਦਕੁਸ਼ੀ
Published : Feb 17, 2021, 5:31 pm IST
Updated : Feb 17, 2021, 5:31 pm IST
SHARE ARTICLE
Suicide
Suicide

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੰਦਰਾ ਕਲੋਨੀ ਗੁਲਮੋਹਰ ਐਵਨਿਉ ਵਿਖੇ ਅੱਜ ਸਵੇਰੇ ਇਕ ਵਿਆਹੁਤਾ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ ਹੈ ਜਿਸਦੇ ਚਲਦੇ ਥਾਣਾ ਸਦਰ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ ।

SuicideSuicide

ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਰੇਖਾ ਦੇ ਪਤੀ ਰਘੁਨਾਜ ਨੇ ਦੱਸਿਆ ਕਿ ਉਹਨਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਪਰ ਅਜਿਹੀ ਕੋਈ ਵੀ ਗੱਲ ਨਹੀਂ ਸੀ ਜਿਸਦੇ ਚਲਦੇ ਉਹਨਾਂ ਦੀ ਪਤਨੀ ਰੇਖਾ ਨੂੰ ਖੁਦਕੁਸ਼ੀ ਕਰਨੀ ਪਵੇ। ਉਹਨਾਂ ਦੱਸਿਆ ਕਿ ਰਾਤ ਉਹਨਾਂ ਇਕੱਠੇ ਰੋਟੀ ਖਾਂਦੀ ਅਤੇ ਸਵੇਰੇ ਜਦੋਂ ਉਹ ਸਬਜ਼ੀ ਮੰਡੀ ਸਮਾਨ ਲੈਣ ਪਹੁੰਚੇ ਤਾਂ ਉਥੇ ਉਹਨਾਂ ਨੂੰ ਫੋਨ ਤੇ ਇਤਲਾਹ ਮਿਲੀ ਹੈ ਕਿ ਉਹਨਾਂ ਦੀ ਪਤਨੀ ਦਰਵਾਜਾ ਨਹੀ ਖੋਲ ਰਹੀ

SuicideSuicide

ਅਤੇ ਜਦੋਂ ਉਹਨਾਂ ਨੇ ਘਰ ਆ ਕੇ ਖਿੜਕੀ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਉਹਨਾ ਦੀ ਪਤਨੀ ਰੇਖਾ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ ਉਸ ਤੋ ਬਾਅਦ ਉਹਨਾਂ ਦੀ ਪਤਨੀ ਦੇ ਪਰਿਵਾਰ ਨੇ ਇਥੇ ਪਹੁੰਚ ਕੇ ਉਹਨਾਂ ਨਾਲ ਕੁੱਟ ਮਾਰ ਕੀਤੀ ਜਿਹਨਾਂ  ਤੋਂ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਬਚਾਇਆ ਹੈ ਅਤੇ ਉਹਨਾ ਦੀ ਪਤਨੀ ਰੇਖਾ ਦਾ ਪਰਿਵਾਰ ਖੁਦਕੁਸ਼ੀ ਦਾ ਦੋਸ਼ ਉਹਨਾ ਉਪਰ ਮੜ੍ਹ ਰਹੇ ਹਨ ।

23-year-old farmer committed suicidesuicide

ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਕਿਉਕਿ ਉਹਨਾਂ ਦਾ ਇਸ ਖੁਦਕੁਸ਼ੀ ਦੀ ਘਟਨਾ ਵਿਚ ਕੋਈ ਹੱਥ ਨਹੀ ਹੈ। ਉਧਰ ਥਾਣਾ ਸਦਰ ਦੀ ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੀ ਉਡੀਕ ਕਰ ਰਹੀ ਹੈ ਤਾ ਜੌ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement