44 ਜਵਾਨਾਂ ਦੀ ਸ਼ਹਾਦਤ ਵਿਚ ਰੱਖੀ ਸੋਗ ਸਭਾ, ਸੀ.ਆਰ.ਪੀ.ਐੱਫ ਨੇ ਦਿੱਤੀ ਸ਼ਰਧਾਂਜਲੀ
Published : Feb 17, 2019, 3:15 pm IST
Updated : Feb 17, 2019, 3:15 pm IST
SHARE ARTICLE
Jalandhar crpf gave tribute to jwans
Jalandhar crpf gave tribute to jwans

ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਹਮਲੇ ਵਿਚ ਮਾਰੇ ਗਏ 44 ਜਵਾਨਾਂ ਨੂੰ  ਸ਼ਰਧਾਂਜਲੀ ਲਈ ਅੱਜ ਜਲੰਧਰ ਦੇ ਕਰਤਾਰਪੁਰ ਸੀ.ਆਰ.ਪੀ.ਐੱਫ ਗਰੁੱਪ ਹੈੱਡਕੁਆਟਰ ਵਿਚ 114 ...

ਜਲੰਧਰ: ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਹਮਲੇ ਵਿਚ ਮਾਰੇ ਗਏ 44 ਜਵਾਨਾਂ ਨੂੰ  ਸ਼ਰਧਾਂਜਲੀ ਲਈ ਅੱਜ ਜਲੰਧਰ ਦੇ ਕਰਤਾਰਪੁਰ ਸੀ.ਆਰ.ਪੀ.ਐੱਫ ਗਰੁੱਪ ਹੈੱਡਕੁਆਟਰ ਵਿਚ 114 ਸੀ.ਆਰ.ਪੀ.ਐੱਫ ਬਟਾਲੀਅਨ ਦੁਆਰਾ ਸਭਾ  ਰੱਖੀ ਗਈ । ਇਸ ਸੋਗ ਸਭਾ  ਵਿਚ ਪੁਲਵਾਮਾ  ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਪੁਲਵਾਮਾ ਵਿਚ ਅਤਿਵਾਦੀ ਹਮਲੇ ‘ਚ 44 ਜਵਾਨ ਸ਼ਹੀਦ ਹੋਏ ਸੀ। ਇਸ ਸ਼ਹਾਦਤ ਤੇ ਜਿੱਥੇ ਦੇਸ਼ ਨੂੰ ਗਰਵ ਹੈ, ਉੱਥੇ ਹੀ ਦੇਸ਼ ਗ਼ੁੱਸੇ ਵਿਚ ਹੈ ‘ਤੇ ਅਤਿਵਾਦੀਆਂ ਦੀ ਇਸ ਕਾਇਰਾਨਾ ਹਰਕਤ ਦਾ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement