ਉਪ ਰਾਸ਼ਟਰਪਤੀ ਦੀ ਪੋਤਰੀ ਨੇ ਵਿਆਹ ਦੇ ਖ਼ਰਚੇ ’ਚ ਕਟੌਤੀ ਕਰ ਕੇ ਗ਼ਰੀਬ ਬੱਚਿਆਂ ਲਈ ਦਾਨ ਕੀਤੇ 50 ਲੱਖ
Published : Nov 16, 2021, 12:09 am IST
Updated : Nov 16, 2021, 12:10 am IST
SHARE ARTICLE
image
image

ਉਪ ਰਾਸ਼ਟਰਪਤੀ ਦੀ ਪੋਤਰੀ ਨੇ ਵਿਆਹ ਦੇ ਖ਼ਰਚੇ ’ਚ ਕਟੌਤੀ ਕਰ ਕੇ ਗ਼ਰੀਬ ਬੱਚਿਆਂ ਲਈ ਦਾਨ ਕੀਤੇ 50 ਲੱਖ ਰੁਪਏ

ਨਵੀਂ ਦਿੱਲੀ, 15 ਨਵੰਬਰ : ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਪੋਤਰੀ ਸੁਸ਼ਮਾ ਨੇ ਬਾਲ ਦਿਵਸ ਮੌਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਸ ਨੇ ਅਪਣੇ ਵਿਆਹ ਦਾ ਖ਼ਰਚਾ ਘੱਟ ਕਰ ਕੇ ਸਮਾਜ ਦੇ ਆਰਥਕ ਤੌਰ ’ਤੇ ਕਮਜ਼ੋਰ ਵਰਗ ਦੇ ਦਿਲ ਦੀ ਬੀਮਾਰੀ ਤੋਂ ਪੀੜਤ ਬੱਚਿਆਂ ਦੇ ਇਲਾਜ ਲਈ 50 ਲੱਖ ਰੁਪਏ ਦਾ ਯੋਗਦਾਨ ਪਾਇਆ। ਸੁਸ਼ਮਾ ਨੇ ਕਿਹਾ ਕਿ ਵਿਆਹ ਅਗਲੇ ਮਹੀਨੇ ਹੋਣ ਜਾ ਰਿਹਾ ਹੈ ਅਤੇ ਉਸ ਨੇ ਅਪਣੇ ਵਿਆਹ ਦੇ ਖ਼ਰਚੇ ਵਿਚ ਕਟੌਤੀ ਕਰਨ ਦੀ ਸਹੁੰ ਖਾਧੀ ਸੀ ਤਾਕਿ ਉਸ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਇਸ ਕਾਰਜ ਲਈ 50 ਲੱਖ ਰੁਪਏ ਦਾ ਯੋਗਦਾਨ ਦੇ ਸਕਣ।                   (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement