ਮੰਡੀ 'ਚ ਮੀਂਹ ਨਾਲ ਗਿੱਲੀਆਂ ਹੋਈਆਂ ਬਾਸਮਤੀ ਦੀਆਂ ਹਜ਼ਾਰਾਂ ਬੋਰੀਆਂ
Published : Nov 16, 2020, 5:20 pm IST
Updated : Nov 16, 2020, 5:21 pm IST
SHARE ARTICLE
rain
rain

ਇਨ੍ਹਾਂ ਬੋਰੀਆਂ ਦੀ ਠੀਕ ਤਰ੍ਹਾਂ ਸੰਭਾਲ ਨਾ ਹੋਣ ਕਰਕੇ ਇਹ ਗਿੱਲੀਆਂ ਹੋ ਗਈਆਂ।

ਬਟਾਲਾ: ਪੰਜਾਬ ਦੇ ਵੱਖ ਵੱਖ ਕਸਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ, ਇਸ ਨਾਲ ਬਹੁਤ ਕੰਮ ਕਾਜ ਠੱਪ ਹੋ ਗਏ ਹਨ। ਅੱਜ ਮੀਂਹ ਨਾਲ ਬਟਾਲਾ ਦੀ ਦਾਣਾ ਮੰਡੀ ਵਿੱਚ ਪਈਆਂ 3000 ਬਾਸਮਤੀ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ। ਇਨ੍ਹਾਂ ਬੋਰੀਆਂ ਤੇ ਨਾ ਤਾਂ ਕੋਈ ਤਰਪਾਲ ਸੀ ਤੇ ਨਾ ਹੀ ਹੇਠਾਂ ਕੋਈ ਰੈਕ। ਇਨ੍ਹਾਂ ਬੋਰੀਆਂ ਦੀ ਠੀਕ ਤਰ੍ਹਾਂ ਸੰਭਾਲ ਨਾ ਹੋਣ ਕਰਕੇ ਇਹ ਗਿੱਲੀਆਂ ਹੋ ਗਈਆਂ। 

harvest

ਦੱਸ ਦੇਈਏ ਕਿ ਇੱਕ ਬੋਰੀ ਵਿੱਚ 35 ਕਿਲੋ ਦੇ ਕਰੀਬ ਫਸਲ ਭਰੀ ਜਾਂਦੀ ਹੈ। ਇਸ ਦਾ ਹਿਸਾਬ ਲਾਇਆ ਜਾਏ ਤਾਂ ਲੱਖਾਂ ਦਾ ਨੁਕਸਾਨ ਹੋਇਆ ਹੈ। ਆੜਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਫਸਲ ਦੇ ਗਿੱਲੇ ਹੋਣ ਪਿਛੇ ਕਾਰਨ ਲੇਬਰ ਨਾ ਹੋਣਾ ਹੈ। ਆੜਤੀ ਨੇ ਦਾਅਵਾ ਕੀਤਾ ਕਿ ਇਹ ਸਾਰੀ ਫਸਲ ਪ੍ਰਾਈਵੇਟ ਡੀਲਰਾਂ ਨੇ ਖਰੀਦ ਲਈ ਹੈ। ਇਸ ਲਈ ਇਸ ਵਿੱਚ ਸਰਕਾਰ ਦਾ ਕੋਈ ਨੁਕਸਾਨ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement