ਪ੍ਰੇਮੀ ਨਾਲ ਮਿਲਕੇ ਕੰਨਟਰੈਕਟ ਕਿਲਰ ਤੋਂ ਮਰਵਾਇਆ ਘਰਵਾਲਾ
Published : Oct 16, 2019, 10:46 am IST
Updated : Oct 16, 2019, 10:46 am IST
SHARE ARTICLE
wife murder his husband
wife murder his husband

ਵਿਦਿਆਰਥੀ ਦੇ ਨਾਲ ਗ਼ੈਰਕਾਨੂੰਨੀ ਸਬੰਧਾਂ ਦੇ ਚਲਦੇ ਕਾਂਟਰੈਕਟ ਕਿਲਰ ਦੇ ਨਾਲ ਮਿਲਕੇ ਪਤੀ ਦੀ ਹੱਤਿਆ ਕਰਨ ਵਾਲੀ ਔਰਤ ਅਤੇ ਉਸਦੇ ਪ੍ਰੇਮੀ ਅਤੇ ਕਾਂਟਰੈਕਟ

ਲੁਧਿਆਣਾ : ਵਿਦਿਆਰਥੀ ਦੇ ਨਾਲ ਗ਼ੈਰਕਾਨੂੰਨੀ ਸਬੰਧਾਂ ਦੇ ਚਲਦੇ ਕਾਂਟਰੈਕਟ ਕਿਲਰ ਦੇ ਨਾਲ ਮਿਲਕੇ ਪਤੀ ਦੀ ਹੱਤਿਆ ਕਰਨ ਵਾਲੀ ਔਰਤ ਅਤੇ ਉਸਦੇ ਪ੍ਰੇਮੀ ਅਤੇ ਕਾਂਟਰੈਕਟ ਕਿਲਰ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ। ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ।

wife murder his husbandwife murder his husband

ਲੁਧਿਆਣਾ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਨੇ ਆਪਣੇ ਪ੍ਰੇਮੀ ਅਤੇ  ਕਾਂਟਰੈਕਟ ਕਿਲਰ ਦੇ ਨਾਲ ਮਿਲਕੇ 13 - 14 ਅਗਸਤ ਦੀ ਰਾਤ ਦਰਮਿਆਨ ਹਰਮਿੰਦਰ ਪਾਲ ਸਿੰਘ ਦਾ ਕਤਲ ਕੀਤਾ ਸੀ। ਵਾਰਦਾਤ ਨੂੰ ਛੁਪਾਉਣ ਲਈ ਰਿਸ਼ਤੇਦਾਰਾਂ ਨੂੰ ਹਰਮਿੰਦਰ ਦੀ ਸਧਾਰਨ ਮੌਤ ਦੱਸਕੇ ਉਸਦਾ ਅੰਤਮ ਸੰਸਕਾਰ ਵੀ ਕਰ ਦਿੱਤਾ।

wife murder his husbandwife murder his husband

ਮ੍ਰਿਤਕ ਦੀ ਮਾਂ ਨਸੀਬ ਕੌਰ ਦੀ ਸ਼ਿਕਾਇਤ ਤੇ ਪੁਲਿਸ ਨੇ ਜਾਂਚ ਤੋਂ ਬਾਅਦ ਇਹ ਮਾਮਲਾ ਸੁਲਝਾ ਲਿਆ। ਨਹੀਂ ਤਾਂ ਸ਼ਾਇਦ ਇਹ ਮੌਤ ਇੱਕ ਵਾਪਰੀ ਕੁਦਰਤੀ ਮੰਦਭਾਗੀ ਘਟਨਾ ਬਣਕੇ ਹੀ ਰਹਿ ਜਾਣੀ ਸੀ। ਲੁਧਿਆਣਾ ਪੁਲਿਸ ਨੇ ਬਹੁਤ ਹੀ ਸੂਝ ਬੂਝ ਨਾਲ ਇਹ ਕੇਸ ਹੱਲ ਕੀਤਾ। ਫਿਲਹਾਲ ਹੁਣ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਅਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement