Beas River Bridge Crack : ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ 'ਚ ਪਈ ਦਰਾਰ

By : BALJINDERK

Published : Aug 15, 2025, 6:00 pm IST
Updated : Aug 15, 2025, 6:00 pm IST
SHARE ARTICLE
ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ 'ਚ ਪਈ ਦਰਾਰ
ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ 'ਚ ਪਈ ਦਰਾਰ

Beas River Bridge Crack : ਵੱਡੇ ਵਾਹਨਾਂ ਦੇ ਪੁਲ ਤੋਂ ਲੰਘਣ 'ਤੇ ਰੋਕ, ਪੁਲ ਦੇ ਆਲੇ-ਦੁਆਲੇ ਪੁਲਿਸ ਕੀਤੀ ਗਈ ਤਾਇਨਾਤ 

Beas River Bridge Crack News in Punjabi : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। 

1

ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਬਿਆਸ ਦਰਿਆ ਦੇ ਮੁਕੇਰੀਆਂ ਦੇ ਧਨੋਆ ਪੱਤਣ ਪੁਲ ’ਚ ਦਰਾਰ ਪੈ ਗਈ ਹੈ।  ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ ’ਤੇ ਪਈ ਦਰਾਰ ਕਾਰਨ ਪੁਲ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕੀਤੀ ਗਈ।  ਪੁਲ ’ਤੇ ਵੱਡੇ ਵਾਹਨਾਂ  ਲੰਘਣ 'ਤੇ ਰੋਕ ਲਗਾ ਦਿੱਤੀ ਗਈ ਹੈ। 

 (For more news apart from Crack in bridge due to high water flow in Beas River News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement