ਮੁਹਾਲੀ ਦੇ ਫੇਸ-11 'ਚ ਵਾਪਰਿਆ ਹਾਦਸਾ, ਚੰਡੀਗੜ੍ਹ ਤੋਂ ਆ ਰਹੀ ਬੱਸ ਦੀ ਵਾਹਨਾਂ ਨਾਲ ਭਿਆਨਕ ਟੱਕਰ, ਕਈ ਜ਼ਖ਼ਮੀ
Published : Mar 15, 2025, 10:40 pm IST
Updated : Mar 15, 2025, 10:40 pm IST
SHARE ARTICLE
Accident in Phase 11 of Mohali, bus coming from Chandigarh collides with vehicles, many injured
Accident in Phase 11 of Mohali, bus coming from Chandigarh collides with vehicles, many injured

ਲੋਕਾਂ ਨੇ ਬੱਸ ਦੀ ਕੀਤੀ ਭੰਨਤੋੜ

ਮੋਹਾਲੀ: ਚੰਡੀਗੜ੍ਹ ਦੇ ਸੈਕਟਰ 52 ਤੋਂ ਰਾਜਸਥਾਨ ਜਾਣ ਵਾਲੀ ਇੱਕ ਪ੍ਰਾਈਵੇਟ ਬੱਸ ਤੇ ਅਚਾਨਕ ਅੱਗੇ ਇੱਕ ਸਾਈਕਲ ਸਵਾਰ ਆ ਗਿਆ ਜਿਸ ਨੂੰ ਟੱਕਰ ਲੱਗਣ ਤੋਂ ਬਾਅਦ ਅੱਗੇ ਇੱਕ ਐਕਟਿਵ ਆ ਸਵਾਰ ਜਾ ਰਿਹਾ ਸੀ ਉਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਉਥੇ ਜਮਾ ਹੋਏ ਲੋਕਾਂ ਨੇ ਬੱਸ ਵੀ ਤੋੜ ਭੰਨ ਕੀਤੀ । ਇਸ ਮੌਕੇ ਤੇ ਪਹੁੰਚੀ ਫੇਸ 11 ਦੀ ਪੁਲਿਸ ਨੇ ਮਾਮਲਾ ਸ਼ਾਂਤ ਕਰਕੇ  ਜਖਮੀ ਨੂੰ ਹਸਪਤਾਲ  ਪਹੁੰਚਾਇਆ ਗਿਆ ।ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜ਼ਖ਼ਮੀਆਂ ਦਾ ਫਿਲਹਾਲ ਕੋਈ ਵੀ ਨਾਮ ਪਤਾ ਅਜੇ ਪਤਾ ਨਹੀਂ ਚੱਲਿਆ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement