Gulab Sidhu : ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ

By : BALJINDERK

Published : Oct 14, 2024, 9:05 pm IST
Updated : Oct 14, 2024, 9:05 pm IST
SHARE ARTICLE
ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ
ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ

Gulab Sidhu : ਧੱਕਾ ਮਾਰਕੇ ਸਟੇਜ ਤੋਂ ਥੱਲੇ ਸੁੱਟਣ ਦਾ ਮਾਮਲਾ

Gulab Sidhu : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ ਦੌਰਾਨ ਇੱਕ ਕਿਸਾਨ ਅਤੇ ਉਸਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਅਤੇ ਉਸ ਦੀ ਪੱਗ ਉਤਾਰਨ ਦਾ ਮਾਮਲਾ ਸੁਲਝ ਗਿਆ ਹੈ। ਇਸ ਮਾਮਲੇ 'ਚ ਸ਼ਨੀਵਾਰ ਨੂੰ ਬਾਊਂਸਰਾਂ ਖਿਲਾਫ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕਰ ਰਹੇ ਕਿਸਾਨ ਤੋਂ ਮੁਆਫੀ ਮੰਗ ਲਈ ਗਈ ਹੈ। ਬਾਊਂਸਰ ਉਸੇ ਮੈਦਾਨ ਵਿੱਚ ਆ ਗਏ ਜਿੱਥੇ ਗੁਲਾਬ ਸਿੱਧੂ ਦਾ ਸ਼ੋਅ ਹੋ ਰਿਹਾ ਸੀ। ਪਿੰਡ ਲਲਹੇੜੀ ਅਤੇ ਸ਼ਹਿਰ ਦੇ ਪਤਵੰਤਿਆਂ ਦਰਮਿਆਨ ਕਿਸਾਨ ਤੋਂ ਮੁਆਫ਼ੀ ਮੰਗੀ ਗਈ। ਇਸ ਤੋਂ ਬਾਅਦ ਕਿਸਾਨ ਅਤੇ ਉਸਦੇ ਪਰਿਵਾਰ ਦਾ ਗੁੱਸਾ ਸ਼ਾਂਤ ਹੋ ਗਿਆ।

(For more news apart from Gulab Sidhu's bouncer apologized to the old farmer News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement