Sangrur News : ਵੱਡੀ ਖ਼ਬਰ : ਸੰਗਰੂਰ ’ਚ ਨਾਰਮਲ ਸਲਾਈਨ ਗੁਲੂਕੋਜ਼ ਲਗਾਉਣ ਦੇ ਨਾਲ ਗਰਭਪਤੀ ਔਰਤਾਂ ਹੋਈਆਂ ਇਨਫੈਕਟਡ

By : BALJINDERK

Published : Mar 14, 2025, 2:27 pm IST
Updated : Mar 14, 2025, 3:32 pm IST
SHARE ARTICLE
ਸੰਗਰੂਰ ਹਸਪਤਾਲ ਦੀ ਤਸਵੀਰ
ਸੰਗਰੂਰ ਹਸਪਤਾਲ ਦੀ ਤਸਵੀਰ

Sangrur News : ਗਰਭਪਤੀ ਔਰਤਾਂ ਨੂੰ ਐਮਰਜਸੀ ਹਾਲਾਤਾਂ ’ਚ ਲਗਾਈ ਆਕਸੀਜਨ

Sangrur News in Punjabi :  ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਸਪਤਾਲ ਵਿੱਚ ਗੁਲੂਕੋਜ਼ ਲਗਾਉਣ ਤੋਂ ਬਾਅਦ ਗਾਇਨੀ ਵਿਭਾਗ ਵਿੱਚ ਤਕਰੀਬਨ 15 ਔਰਤਾਂ ਦੀ ਹਾਲਤ ਵਿਗੜ ਗਈ ਹੈ। ਗਰਭਪਤੀ ਔਰਤਾਂ ਨੂੰ ਐਂਮਰਜਸੀ ਹਾਲਾਤਾਂ ’ਚ ਆਕਸੀਜਨ ਲੱਗੀ ਹੈ। ਲਗਭਗ ਸਾਰੀਆਂ ਔਰਤਾਂ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ ਉਸ ਤੋਂ ਬਾਅਦ ਨਾਰਮਲ ਸਲਾਈਨ ਗੁਲੂਕੋਜ਼ ਲੱਗਿਆ, ਜਿਸ ਕਾਰਨ ਹਾਲਾਤ ਵਿਗੜੇ ਹਨ। 

1

ਇਸ ਮੌਕੇ SMO ਡਾਕਟਰ ਬਲਜੀਤ ਦੇ ਅਨੁਸਾਰ 15 ਦੇ ਲਗਭਗ ਗਰਭਵਤੀ ਔਰਤਾਂ ਵਿੱਚੋਂ ਇੱਕ ਦੀ ਹਾਲਤ ਬੇਹਦ ਨਾਜ਼ੁਕ ਹੈ। ਲੋਕਾਂ ਵਿਚ ਇਸ ਅਣਗਹਿਲੀ ਕਾਰਨ ਕਾਫੀ ਗੁੱਸਾ ਹੈ। ਸਾਰੀਆਂ ਔਰਤਾਂ ਨੂੰ ਇਸ ਵਕਤ ਐਮਰਜੈਂਸੀ ਉੱਪਰ ਰੱਖਿਆ ਗਿਆ ਹੈ।

(For more news apart from Pregnant women infected after injecting normal saline glucose in Sangrur  News in Punjabi, stay tuned to Rozana Spokesman)

 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement