Kiratpur Sahib News : ਵਿਸਾਖੀ ਮੌਕੇ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਣ ਇੱਕ ਦੀ ਮੌਤ, ਇੱਕ ਜ਼ਖ਼ਮੀ

By : BALJINDERK

Published : Apr 13, 2024, 1:32 pm IST
Updated : Apr 13, 2024, 1:32 pm IST
SHARE ARTICLE
ਪੁਲਿਸ ਜਾਂਚ ਕਰਦੀ ਹੋਈ
ਪੁਲਿਸ ਜਾਂਚ ਕਰਦੀ ਹੋਈ

Kiratpur Sahib News : ਨਵਾਂ ਸ਼ਹਿਰ ਤੋਂ ਸੰਗਤ ਲੈ ਕੇ ਆ ਰਿਹਾ ਟਰੈਕਟਰ ਹੋਇਆ ਬੇਕਾਬੂ

Kiratpur Sahib News : ਕੀਰਤਪੁਰ ਸਾਹਿਬ ਵਿਖੇ ਅੱਜ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਆਈ ਸੰਗਤ ਦੇ ਟਰੈਕਟਰ ਦੀ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਗਿਆ।

ਇਹ ਵੀ ਪੜੋ:Faridkot News : 4 ਦਿਨ ਪਹਿਲਾਂ ਲਾਪਤਾ ਹੋਏ ਜੇਸੀਬੀ ਚਾਲਕ ਦੀ ਲਾਸ਼ ਨਹਿਰ ’ਚ ਹੋਈ ਬਰਾਮਦ 

ਇਹ ਟਰੈਕਟਰ ਸੜਕ ਦੇ ਨਾਲ ਬਣੀ ਡਰੇਨ ’ਚ ਵੱਜਣ ਕਾਰਨ ਉਸਦੇ ਦੋਵੇਂ ਅਗਲੇ ਟਾਇਰ ਨਾਲ ਤੋਂ ਟੁੱਟ ਗਏ ਅਤੇ ਇੱਕ ਨੌਜਵਾਨ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਥੱਲ੍ਹੇ ਆ ਗਿਆ। ਇਸ ਮੌਕੇ ਇੱਕ ਵਿਅਕਤੀ ਹੋਰ ਗੰਭੀਰ ਜ਼ਖ਼ਮੀ ਹੋ ਗਿਆ, ਜ਼ਖਮੀ ਵਿਅਕਤੀ ਨੂੰ ਇਲਾਜ ਲਈ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਜਦਕਿ ਮ੍ਰਿਤਕ ਵਿਅਕਤੀ ਦੀ ਲਾਸ਼ ਭਾਈ ਜੈਤਾ ਜੀ ਸਿਵਿਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰਖਵਾ ਦਿੱਤੀ ਗਈ ।

ਇਹ ਵੀ ਪੜੋ:Jaishankar News : 2014 ਦੇ ਬਾਅਦ ਵਿਦੇਸ਼ ਨੀਤੀ ਬਦਲੀ, ਅੱਤਵਾਦ ਨਾਲ ਨਜਿੱਠਣ ਦਾ ਇਹੀ ਤਰੀਕਾ: ਜੈਸ਼ੰਕਰ 

 (For more news apart from One killed, one injured due to brake failure tractor on Baisakhi at Kiratpur Sahib News in Punjabi, stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement