Jalalabad News : ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਵੱਡੀ ਕਾਰਵਾਈ, ਮੱਝਾਂ ਗਾਵਾਂ ਬੰਨਣ ਵਾਲੀ ਥਾਂ ਤੋਂ ਲਾਹੁਣ ਕੀਤੀ ਬਰਾਮਦ 

By : BALJINDERK

Published : Feb 13, 2025, 3:09 pm IST
Updated : Feb 13, 2025, 3:09 pm IST
SHARE ARTICLE
ਐਕਸਾਈਜ਼ ਵਿਭਾਗ ਅਤੇ ਪੁਲਿਸ ਮੱਝਾਂ ਗਾਵਾਂ ਬੰਨਣ ਵਾਲੀ ਥਾਂ ਤੋਂ ਲਾਹੁਣ ਬਰਾਮਦ ਕਰਦੇ ਹੋਏ  
ਐਕਸਾਈਜ਼ ਵਿਭਾਗ ਅਤੇ ਪੁਲਿਸ ਮੱਝਾਂ ਗਾਵਾਂ ਬੰਨਣ ਵਾਲੀ ਥਾਂ ਤੋਂ ਲਾਹੁਣ ਬਰਾਮਦ ਕਰਦੇ ਹੋਏ  

Jalalabad News : ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਵਲੋਂ ਕੀਤੀ ਜਾਂਦੀ ਸੀ ਸ਼ਰਾਬ ਤਿਆਰ

Jalalabad News in Punjabi : ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ’ਚ ਐਕਸਾਈਜ਼ ਅਤੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਤਾਂ ਗੱਡੀ ਭਰ ਕੇ ਲਾਹਣ ਦੀ ਬਰਾਮਦ ਹੋਈ ਹੈ। ਦੱਸ ਦਈਏ ਕਿ ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਦੇ ਵੱਲੋਂ ਜਿਸ ਜਗ੍ਹਾ ’ਤੇ ਮੱਝਾਂ ਗਾਵਾਂ ਬੰਨੀਆਂ ਜਾਂਦੀਆਂ ਅਤੇ ਜਿੱਥੇ ਉਹ ਗੋਹਾ ਪਿਸ਼ਾਬ ਕਰਦੀਆਂ ਹਨ ਉੱਥੇ ਹੀ ਲਾਹਣ ਤਿਆਰ ਕੀਤੀ ਜਾ ਰਹੀ ਸੀ। ਠੀਕ ਮੱਝਾਂ ਦੇ ਗੋਹੇ ਵਾਲੀ ਜਗ੍ਹਾ ਦੇ ਹੇਠਾਂ ਇਹ ਲਾਹਣ ਦੀ ਬਰਾਮਦਗੀ ਹੋਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

(For more news apart from In Jalalabad, the excise department and police recovered buffaloes place where cows were slaughtered News in Punjabi, stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement