ਟੀਆਰਪੀ ਮਾਮਲਾ: ਬੰਬੇ ਹਾਈ ਕੋਰਟ ਨੇ ਅਰਨਬ ਗੋਸਵਾਮੀ ਅਤੇ ਹੋਰਾਂ ਨੂੰ  5 ਮਾਰਚ ਤਕ ਦਿਤੀ ਰਾਹਤ
Published : Feb 13, 2021, 1:54 am IST
Updated : Feb 13, 2021, 1:54 am IST
SHARE ARTICLE
image
image

ਟੀਆਰਪੀ ਮਾਮਲਾ: ਬੰਬੇ ਹਾਈ ਕੋਰਟ ਨੇ ਅਰਨਬ ਗੋਸਵਾਮੀ ਅਤੇ ਹੋਰਾਂ ਨੂੰ  5 ਮਾਰਚ ਤਕ ਦਿਤੀ ਰਾਹਤ

ਮੁੰਬਈ, 12 ਫ਼ਰਵਰੀ: ਬੰਬੇ ਹਾਈ ਕੋਰਟ ਨੇ ਪੱਤਰਕਾਰ ਅਰਨਬ ਗੋਸਵਾਮੀ ਅਤੇ ਹੋਰਾਂ ਨੂੰ  ਟੀਆਰਪੀਜ਼ ਨਾਲ ਛੇੜਛਾੜ ਦੇ ਮਾਮਲੇ ਵਿਚ ਪਹਿਲਾਂ ਦਿਤੀ ਰਾਹਤ ਨੂੰ  5 ਮਾਰਚ ਤਕ ਵਧਾ ਦਿਤਾ ਹੈ | ਰਾਹਤ ਰਿਪਬਲਿਕ ਟੀਵੀ ਨੂੰ  ਚਲਾਉਣ ਵਾਲੇ ਏਆਰਜੀ ਆਊਟਲਰ ਮੀਡੀਆ ਦੇ ਹੋਰ ਕਰਮਚਾਰੀਆਂ ਨੂੰ  ਦਿਤੀ ਜਾਵੇਗੀ | ਇਨ੍ਹਾਂ ਸਾਰਿਆਂ ਨੂੰ  ਦੰਡਕਾਰੀ ਕਾਰਵਾਈਆਂ ਤੋਂ ਅਗਾਊਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ |
ਟੀਆਰਪੀ ਹੇਰਾਫੇਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਸ ਵਿਚ ਦੋਸ਼ ਲਾਇਆ ਗਿਆ ਕਿ ਕੁਝ ਟੀਵੀ ਚੈਨਲਾਂ ਨੇ ਇਸ਼ਤਿਹਾਰ ਦੇਣ ਵਾਲਿਆਂ ਤੋਂ ਵਧੇਰੇ ਆਮਦਨੀ ਪੈਦਾ ਕਰਨ ਲਈ ਟੀਆਰਪੀ ਨੰਬਰਾਂ ਨਾਲ ਛੇੜਛਾੜ ਕੀਤੀ ਗਈ | 
ਹਾਈ ਕੋਰਟ ਵਲੋਂ ਟੀਆਰਪੀ ਮਾਮਲੇ ਦੀ ਮੁੰਬਈ ਪੁਲਿਸ ਦੀ ਜਾਂਚ ਨੂੰ  ਚੁਨੌਤੀ ਦੇਣ ਵਾਲੀ ਏਆਰਜੀ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰਨ ਤੋਂ ਬਾਅਦ ਅਗਾਊਾ ਰਾਹਤ ਦਿimageimageਤੀ ਗਈ ਸੀ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement