ਪਹਿਲਵਾਨ ਨਮਿਤ ਅਰਦਾਸ ਸਮਾਗਮ 'ਚ ਵੱਖ-ਵੱਖ ਦਲਾਂ ਦੇ ਆਗੂ ਪਹੁੰਚੇ
Published : Jun 12, 2018, 3:37 am IST
Updated : Jun 12, 2018, 3:37 am IST
SHARE ARTICLE
Pehlwan Namit Ardas Inaugurates OP Soni, And Other Leaders.
Pehlwan Namit Ardas Inaugurates OP Soni, And Other Leaders.

ਗੈਗਸਟਰਾਂ  ਦੁਆਰਾ ਮਾਰੇ ਗਏ ਕਾਂਗਰਸੀ ਕੌਸਲਰ ਗੁਰਦੀਪ ਸਿੰਘ ਪਹਿਲਵਾਨ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸੰਤੋਖਸਰ  ਵਿਖੇ ਹੋਇਆ......

ਅੰਮ੍ਰਿਤਸਰ, - ਗੈਗਸਟਰਾਂ  ਦੁਆਰਾ ਮਾਰੇ ਗਏ ਕਾਂਗਰਸੀ ਕੌਸਲਰ ਗੁਰਦੀਪ ਸਿੰਘ ਪਹਿਲਵਾਨ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸੰਤੋਖਸਰ  ਵਿਖੇ ਹੋਇਆ। ਸ਼੍ਰੀ ਆਖੰਡ ਪਾਠ ਸਾਹਿਬ  ਦੇ ਭੋਗ  ਪਾਉਣ ਉਪਰੰਤ ਰਾਗੀ ਜੱਥਿਆਂ ਵੈਰਾਗਮਾਈ  ਕੀਰਤਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਉਮ ਪ੍ਰਕਾਸ਼ ਸੋਨੀ ਨੇ  ਗੁਰਦੀਪ ਸਿੰਘ ਭਲਵਾਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।

ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਵਿਤੀ ਸਹਾਇਤਾ ਦਣ ਦਾ ਐਲਾਨ ਕਰਦਿਆ ਕਿਹਾ ਕਿ ਪਹਿਲਵਾਨ ਦੀ ਬੇਟੀ ਨੂੰ ਨਗਰ ਨਿਗਮ ਚ ਨੌਕਰੀ ਦਿਤੀ ਜਾਵੇਗੀ ਤੇ ਬੇਟੇ ਦੀ ਪੜਾਈ ਮੁਤਾਬਕ ਪੰਜਾਬ  ਪੁਲਿਸ 'ਚ ਥਾਣੇਦਾਰ  ਬਣਾਇਆ ਜਾਵੇਗਾ।

ਇਸ ਮੌਕੇ ਰਾਜ ਕੁਮਾਰ ਵੇਰਕਾ ਐਮ ਐਲ ਏ , ਮੇਅਰ ਕਰਮਜੀਤ ਸਿੰਘ ਰਿੰਟੂ, ਪਰਜਾਪਤ ਸਮਾਜ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ , ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ , ਹਰਪ੍ਰਤਾਪ ਸਿੰਘ ਅਜਨਾਲਾ ਐਮ ਐਲ ਏ , ਸੁਨੀਲ ਦੱਤੀ ਐਮ ਐਲ ਏ , ਅਕਾਲੀ ਆਗੂ  ਗੁਰਪ੍ਰਤਾਪ ਸਿੰਘ ਟਿੱਕਾ , ਜੁਗਲ ਕਿਸ਼ੋਰ ਸ਼ਰਮਾ , ਗੁਰਿੰਦਰ ਸਿੰਘ ਰਿਸ਼ੀ , ਸਰਬਜੀਤ ਸਿੰਘ ਲਾਟੀ ਤੇ ਹੋਰ ਸਖਸ਼ੀਅਤਾਂ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement