Punjab Lok Sabha Election 2024: ਭਾਜਪਾ ਉਮੀਦਵਾਰ ਦਿਨੇਸ਼ ਕੁਮਾਰ ਬੱਬੂ ਦੀ ਜਾਇਦਾਦ ਦਾ ਵੇਰਵਾ
Published : May 12, 2024, 2:56 pm IST
Updated : May 12, 2024, 3:22 pm IST
SHARE ARTICLE
Property details of BJP candidate Dinesh Kumar Babbu News in punjabi
Property details of BJP candidate Dinesh Kumar Babbu News in punjabi

Punjab Lok Sabha Election 2024:ਘੋਸ਼ਣਾ ਪੱਤਰ ਮੁਤਾਬਕ ਦਿਨੇਸ਼ ਸਿੰਘ ਬੱਬੂ ‘ਤੇ ਦੋ ਵੱਖ-ਵੱਖ ਬੈਂਕਾਂ ਤੋਂ 16 ਲੱਖ 97 ਹਜ਼ਾਰ 800 ਰੁਪਏ ਦਾ ਕਰਜ਼ਾ ਹੈ,

Property details of BJP candidate Dinesh Kumar Babbu News in punjabi : ਲੋਕ ਸਭਾ ਚੋਣਾਂ 2024 ‘ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਆਪਣੀ ਨਾਮਜ਼ਦਗੀ ਭਰੀ । ਦਿਨੇਸ਼ ਸਿੰਘ ਬੱਬੂ ਨੇ ਆਪਣੀ ਪਤਨੀ ਮੀਨਾ ਠਾਕੁਰ ਨੂੰ ਆਪਣਾ ਕਵਰਿੰਗ ਉਮੀਦਵਾਰ ਬਣਾਇਆ ਹੈ ਅਤੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਏ ਹਨ। ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਘੋਸ਼ਣਾ ਪੱਤਰ ਅਨੁਸਾਰ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਕੋਲ ਹੇਠ ਲਿਖੀ ਜਾਇਦਾਦ ਹੈ

 ਭਾਜਪਾ ਉਮੀਦਵਾਰ ਦਿਨੇਸ਼ ਕੁਮਾਰ ਬੱਬੂ ਦੀ ਜਾਇਦਾਦ ਦਾ ਵੇਰਵਾ
ਚੱਲ ਜਾਇਦਾਦ – 80 ਲੱਖ
ਅਚੱਲ ਜਾਇਦਾਦ – 4 ਕਰੋੜ
ਕੈਸ਼ 1 ਲੱਖ ਰੁਪਏ
ਬੈਂਕ ਵਿਚ ਜਮ੍ਹਾ 21 ਲੱਖ
14 ਕਿਲੇ, 17 ਕਨਾਲ ਅਤੇ 63 ਮਰਲੇ ਵਾਹੀਯੋਗ ਜ਼ਮੀਨ
ਗੱਡੀਆਂ – ਫਾਰਚੂਨਰ, ਵਰਨਾ, ਇੰਨੋਵਾ

ਇਹ ਵੀ ਪੜ੍ਹੋ: kharar News: ਖਰੜ 'ਚ ਨੌਜਵਾਨ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼  

ਘੋਸ਼ਣਾ ਪੱਤਰ ਮੁਤਾਬਕ ਦਿਨੇਸ਼ ਸਿੰਘ ਬੱਬੂ ‘ਤੇ ਦੋ ਵੱਖ-ਵੱਖ ਬੈਂਕਾਂ ਤੋਂ 16 ਲੱਖ 97 ਹਜ਼ਾਰ 800 ਰੁਪਏ ਦਾ ਕਰਜ਼ਾ ਹੈ, ਜਿਸ ‘ਚੋਂ 12 ਲੱਖ 41 ਹਜ਼ਾਰ 314 ਰੁਪਏ ਦਾ ਨਿੱਜੀ ਕਰਜ਼ਾ ਅਤੇ 4 ਲੱਖ 56 ਹਜ਼ਾਰ 586 ਰੁਪਏ ਦਾ ਕਾਰ ਕਰਜ਼ਾ ਹੈ। ਘੋਸ਼ਣਾ ਪੱਤਰ ਦੇ ਮੁਤਾਬਕ ਉਨ੍ਹਾਂ ਦੀ ਪਤਨੀ ਮੀਨਾ ਦੇ ਨਾਮ ‘ਤੇ ਕੋਈ ਕਾਰ ਨਹੀਂ ਹੈ।

ਇਹ ਵੀ ਪੜ੍ਹੋ: Ludhiana News: ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਮੁੰਡਿਆਂ ਦਾ ਹੋਇ

ਜੇਕਰ ਗੱਲ ਵਿਧਾਨ ਸਭਾ ਚੋਣਾਂ 2022 ਵਿੱਚ ਬੱਬੂ ਵੱਲੋਂ ਪੇਸ਼ ਕੀਤੇ ਗਏ ਘੋਸ਼ਣਾ ਪੱਤਰ ਦੀ ਕਰੀਏ ਤਾਂ ਉਹਨਾਂ ਕੋਲ 2022 ਵਿੱਚ 6 ਕਰੋੜ 47 ਲੱਖ ,55 ਹਜ਼ਾਰ 973 ਰੁਪਏ ਦੀ ਚੱਲ ਅਚੱਲ ਜਾਇਦਾਦ ਸੀ ਜਦਕਿ ਉਸ ਸਮੇਂ ਉਹਨਾਂ ਦੀਆਂ ਦੇਣਦਾਰੀਆਂ 11 ਲੱਖ 6837 ਦੀਆਂ ਸਨ।

ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਜਾਇਦਾਦ ਦਾ ਵੇਰਵਾ

ਚੱਲ ਜਾਇਦਾਦ— 57 ਲੱਖ 
ਅਚੱਲ ਜਾਇਦਾਦ— 12 ਕਰੋੜ
ਕੈਸ਼ 33 ਹਜ਼ਾਰ
ਬੈਂਕ ਵਿਚ ਜਮ੍ਹਾ 1.31 ਕਰੋੜ
ਗੱਡੀ— ਕੋਈ ਗੱਡੀ ਨਹੀਂ
ਗਹਿਣੇ 11.38 ਲੱਖ
 2019 12.69 ਕਰੋੜ
2024 22.28 ਕਰੋੜ ( ਕੁੱਲ ਜਾਇਦਾਦ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Property details of BJP candidate Dinesh Kumar Babbu News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement