ਸਿੱਧੂ ਨੇ ਰੱਖਿਆ ਭਾਜਪਾ ਦਾ ਨਵਾਂ ਨਾਮ 'ਜੀਟੀਯੂ', ਜਾਣੋ ਕੀ ਹੈ ਮਤਲਬ
Published : Dec 11, 2018, 4:16 pm IST
Updated : Dec 11, 2018, 4:16 pm IST
SHARE ARTICLE
Navjot Sidhu
Navjot Sidhu

ਪੰਜ ਸੂਬੇ ਚ ਵਿਧਾਨਸਭਾ ਚੋਣ ਨਤੀਜੀਆਂ ਵਿਚ ਕਾਂਗਰਸ ਦੀ ਹਾਲਤ ਨੂੰ ਵੇਖਦੇ ਹੋਏ ਮੰਤਰੀ  ਨਵਜੋਤ ਸਿੱਧੂ ਨੇ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਬੀਜੇਪੀ ਦਾ ਨਵਾਂ ...

ਚੰਡੀਗੜ੍ਹ (ਸਸਸ): ਪੰਜ ਸੂਬੇ ਚ ਵਿਧਾਨਸਭਾ ਚੋਣ ਨਤੀਜੀਆਂ ਵਿਚ ਕਾਂਗਰਸ ਦੀ ਹਾਲਤ ਨੂੰ ਵੇਖਦੇ ਹੋਏ ਮੰਤਰੀ  ਨਵਜੋਤ ਸਿੱਧੂ ਨੇ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਬੀਜੇਪੀ ਦਾ ਨਵਾਂ ਨਾਮ ਦੇ ਦਿਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਭਰਾ ਪਹਿਲਾਂ ਤੋਂ ਹੀ ਸਾਰਿਆ ਨੂੰ ਨਾਲ ਲੈ ਕੇ ਚਲਦੇ ਹਨ ਇਨਸਾਨੀਅਤ ਦੀ ਮੂਰਤ ਹਨ। ਜੋ ਹੱਥ ਭਾਰਤ ਦੀ ਤਕਦੀਰ ਨੂੰ ਅਪਣੇ ਹੱਥਾਂ ਵਿਚ ਲੈਣ ਵਾਲੇ ਹਨ, ਉਹ ਵੱਡੇ ਮਜ਼ਬੂਤ ਹਨ ਅਤੇ ਬੀਜੇਪੀ ਦਾ ਨਵਾਂ ਨਾਮ ਹੈ- ਜੀਟੀਯੂ ਭਾਵ ਗਿਰੇ ਤਾਂ ਵੀ


ਟਾਂਗ ਉੱਤੇ। ਜ਼ਿਕਰਯੋਗ ਹੈ ਕਿ ਅੱਜ ਦੇਸ਼ ਦੇ ਪੰਜ ਸੂਬਿਆਂ ਰਾਜਸਥਾਨ, ਮਧੱਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਦੇ ਵਿਧਾਨਸਭਾ ਚੋਣ ਨਤੀਜਾ ਆ ਰਹੇ ਹੈ। ਉਥੇ ਹੀ ਇਸ ਵਾਰ ਇਕ ਬਹੁਤ ਮੋੜ ਸਾਹਮਣੇ ਆਇਆ ਹੈ। ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਕ ਕਾਂਗਰਸ ਤਿੰਨ ਵੱਡੇ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਬੀਜੇਪੀ ਤੋਂ ਅੱਗੇ ਚੱਲ ਰਹੀ ਹੈ।

Sidhu Sidhu

ਤਿੰਨਾਂ ਸੂਬਿਆਂ ਵਿਚ ਕਾਂਗਰਸ ਨੂੰ ਬਹੁਮਤ ਮਿਲਣ ਦੀ ਉਂਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਬੀਜੇਪੀ 'ਤੇ ਕਾਂਗਰਸ ਅਤੇ ਰਾਹੁਲ ਗਾਂਧੀ ਭਾਰੀ ਪੈ ਰਹੇ ਹਨ।ਇਹ ਭਾਜਪਾ ਲਈ ਵੱਡਾ ਝੱਟਕਾ ਹੋਵੇਗਾ, ਕਿਉਂਕਿ ਕਾਂਗਰਸ ਦੀ ਇਹ ਹਾਲਤ 2019 ਵਿਚ ਬੀਜੇਪੀ ਦਾ ਖੇਡ ਵਿਗਾੜ ਸਕਦੀ ਹੈ। ਅਜਿਹੇ 'ਚ ਲੋਕਸਭਾ ਚੋਣ 2019 ਵਿਚ ਬੀਜੇਪੀ ਅਤੇ ਕਾਂਗਰਸ ਵਿਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement