ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਮਾਜਕ ਭਲਾਈ ਲਈ ਦਾਨ ਕਰਨਗੇ ਅਪਣੀ ਤਨਖ਼ਾਹ
Published : Aug 11, 2022, 12:01 am IST
Updated : Aug 11, 2022, 12:01 am IST
SHARE ARTICLE
image
image

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਮਾਜਕ ਭਲਾਈ ਲਈ ਦਾਨ ਕਰਨਗੇ ਅਪਣੀ ਤਨਖ਼ਾਹ

ਚੰਡੀਗੜ੍ਹ , 10 ਅਗੱਸਤ (ਸੁਰਜੀਤ ਸਿੰਘ ਸੱਤੀ) : ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰÏੜਾ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਲੋਕ ਪਰੋਪਕਾਰੀ ਯੋਗਦਾਨਾਂ ਲਈ ਅਪਣੀ ਤਨਖ਼ਾਹ ਦਾਨ ਦੇਣਗੇ¢ ਉਨ੍ਹਾਂ ਐਲਾਨ ਕੀਤਾ ਕਿ ਸ਼ੂਰੁ ਦੇ ਤਿੰਨ ਮਹੀਨਿਆਂ ਦੀ ਅਪਣੀ ਤਨਖ਼ਾਹ ਇਕ ਉਂਕਾਰ ਚੈਰਿਟੇਬਲ ਟ੍ਰਸਟ ਨੂੰ  ਸਮਰਪਿਤ ਕਰਨਗੇ ਜੋ ਕਿ ਪਵਿਤਰ ਕਾਲੀ ਵੇਈਾ ਦੀ ਕਾਰਸੇਵਾ, ਫਲ, ਫੂਲ, ਮੈਡੀਸਨਲ ਬੂਟੇ ਲਗਾਉਣ, ਪਿੰਡਾਂ ਅਤੇ ਕਸਬਿਆਂ ਨੂੰ  ਸਾਫ਼ ਬਨਾਉਣ  ਲਈ ਅੰਡਰਗ੍ਰਾਉਂਡ ਸੀਵਰੇਜ ਸਿਸਟਮ ਨੂੰ  ਬਨਾਉਣ ਵਰਗੇ ਕੰਮਾਂ 'ਚ ਲਗ ਸਕੇ ਅਤੇ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਨੂੰ  ਪਰਦੂਸ਼ਣ ਮੁਕਤ ਕਰ ਖੇਤੀ ਨੂੰ  ਵਾਧਾ ਦਿਤਾ ਜਾ ਸਕੇ¢ ਇਸੇ ਦੇ ਨਾਲ ਸਕੂਲਾਂ ਤੇ ਕਾਲੇਜਾਂ ਦੀ ਸਥਾਪਨਾ ਕਰ ਵਿਦਆਰਥੀਆਂ ਵਿਚ ਉਚੇਰੇ ਪੱਧਰ ਦੀ ਸਿਖਿਆ ਦਾ ਪ੍ਰਸਾਰ ਕਰਨਾ ਹੈ¢
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement