ਸਾਈਕਲਿੰਗ ਕਰਨ ਗਏ ਨੌਜਵਾਨ ਅਨਮੋਲ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼ 
Published : Jun 11, 2023, 9:33 am IST
Updated : Jun 11, 2023, 9:33 am IST
SHARE ARTICLE
AnmolDeep Singh
AnmolDeep Singh

5 ਜੂਨ ਨੂੰ ਉਸ ਦਾ ਸਮਾਨ ਸਾਈਕਲ, ਬੂਟ ਤੇ ਹੋਰ ਸਮਾਨ ਭਾਖੜਾ ਨਹਿਰ ਕੋਲੋਂ ਮਿਲਿਆ ਸੀ

ਰੂਪਨਗਰ - 4 ਜੂਨ ਨੂੰ ਘਰੋਂ ਸ਼ਾਮ ਨੂੰ ਸਾਈਕਲਿੰਗ ਕਰਨ ਗਏ ਨੌਜਵਾਨ ਦੀ ਬੀਤੇ ਦਿਨ ਭਾਖੜਾ ਨਹਿਰ ਵਿਚੋਂ ਲਾਸ਼ ਮਿਲੀ ਹੈ। ਨੌਜਵਾਨ ਅਨਮੋਲਦੀਪ 4 ਜੂਨ ਦੀ ਸ਼ਾਮ ਤੋਂ ਬਾਅਦ ਤੋਂ ਹੀ ਲਾਪਤਾ ਸੀ ਤੇ 5 ਜੂਨ ਨੂੰ ਉਸ ਦਾ ਸਮਾਨ ਸਾਈਕਲ, ਬੂਟ ਤੇ ਹੋਰ ਸਮਾਨ ਭਾਖੜਾ ਨਹਿਰ ਕੋਲੋਂ ਮਿਲਿਆ ਸੀ ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾਣ ਲੱਗੀ ਤੇ ਬੀਤੇ ਦਿਨ ਉਸ ਦੀ ਲਾਸ਼ ਵੀ ਨਹਿਰ ਵਿਚੋਂ ਮਿਲੀ। ਨੌਜਵਾਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਉਹ ਪਿੰਡ ਕਕਰਾਲਾ ਭਰਤਗੜ੍ਹ ਦਾ ਰਹਿਣ ਵਾਲਾ ਸੀ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement