ਵੱਖ-ਵੱਖ ਰੇਲ ਹਾਦਸਿਆਂ ਵਿਚ ਵਿਅਕਤੀਆਂ ਦੀ ਮÏਤ
Published : May 11, 2022, 6:45 am IST
Updated : May 11, 2022, 6:45 am IST
SHARE ARTICLE
image
image

ਵੱਖ-ਵੱਖ ਰੇਲ ਹਾਦਸਿਆਂ ਵਿਚ ਵਿਅਕਤੀਆਂ ਦੀ ਮÏਤ

 

ਟਾਂਡਾ ਉੜਮੁੜ, 10 ਮਈ  ( ਜਸਵਿੰਦਰ ਸੰਧੂ ): ਜੰਮੂ-ਦਿੱਲੀ ਰੇਲਵੇ ਮਾਰਗ ਤੇ ਹੋਏ ਦੋ ਵੱਖ- ਵੱਖ ਰੇਲਵੇ ਹਾਦਸਿਆਂ ਦÏਰਾਨ 2 ਵਿਅਕਤੀਆਂ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਮÏਤ ਹੋ ਗਈ ਪਹਿਲਾ ਹਾਦਸਾ ਪਿੰਡ ਖੱਖਾਂ ਦੇ ਫਾਟਕ  ਨਜ਼ਦੀਕ ਉਸ ਸਵੇਰੇ ਕਰੀਬ 9 ਵਜੇ   ਵਾਪਰਿਆ ਜਦੋਂ ਰੇਲਵੇ  ਲਾਈਨ ਕਰਾਸ ਕਰ ਰਿਹਾ ਸਕੂਟੀ ਸਵਾਰ ਵਿਅਕਤੀ ਅਚਾਨਕ ਹੀ ਜੰਮੂ ਤੋਂ  ਜਲੰਧਰ ਵੱਲ ਜਾ ਰਹੀ ਟਰੇਨ ਦੀ ਲਪੇਟ ਵਿੱਚ ਆ ਗਿਆ¢  ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ  ਸਕੂਟੀ ਸਵਾਰ ਵਿਅਕਤੀ ਦੀ ਮÏਕੇ ਤੇ ਹੀ ਮÏਤ ਹੋ ਗਈ ਜਿਸ ਦੀ ਪਹਿਚਾਣ  ਗੁਰਪ੍ਰੀਤ ਸਿੰਘ(45) ਪੁੱਤਰ ਦਵਿੰਦਰ   ਸਿੰਘ ਵਾਸੀ ਖੁਣਖੁਣ ਕਲਾਂ ਵਜੋਂ ਹੋਈ ¢
    ਇਸ ਤੋਂ ਇਲਾਵਾ ਦਾਰਾਪੁਰ ਫਾਟਕ ਨਜ਼ਦੀਕ  ਸਵੇਰੇ ਸਵੇਰੇ ਕਰੀਬ 10.30 ਵਜੇ ਰੇਲਵੇ ਲਾਈਨ ਕਰੋਸ ਕਰ ਰਿਹਾ ਹਾਂ  32 ਸਾਲਾ ਵਿਅਕਤੀ ਟ੍ਰੇਨ  ਦੀ ਲਪੇਟ ਵਿਚ ਆ ਗਿਆ ਜਿਸ ਦੀ ਮÏਕੇ ਤੇ ਹੀ ਮÏਤ ਹੋ ਗਈ ਬਾਅਦ ਵਿੱਚ ਉਸਦੀ ਪਹਿਚਾਣ    ਗਗਨ ਦੀਪ ਸਿੰਘ ਪੁੱਤਰ  ਨਿਰਮਲ ਸਿੰਘ ਵਾਸੀ ਵਾਰਡ ਨੰਬਰ 04  ਦਾਰਾਪੁਰ ਟਾਂਡਾ ਵਜੋਂ ਹੋਈ¢ ਰੇਲਵੇ ਪੁਲਸ ਨੇ ਦੋਨਾਂ ਹੀ  ਹਾਦਸਿਆਂ ਨਾਲ  ਸੰਬੰਧਤ ਕਾਰਵਾਈ ਕਰਨ ਉਪਰੰਤ ਮਿ੍ਤਕਾਂ  ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ  ਹਨ ¢

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement