ਅਬੋਹਰ 'ਚ ਪਤਨੀ ਨੇ ਰੰਗੇ ਹੱਥੀਂ ਪਤੀ ਨੂੰ ਪ੍ਰੇਮਿਕਾ ਨਾਲ ਫੜਿਆ, ਔਰਤ ਨੇ ਬਾਜ਼ਾਰ 'ਚ ਦੋਵਾਂ ਦੀ ਕੀਤੀ ਕੁੱਟਮਾਰ
Published : Mar 11, 2025, 8:42 am IST
Updated : Mar 11, 2025, 8:42 am IST
SHARE ARTICLE
Wife catches husband red-handed with girlfriend in Abohar News
Wife catches husband red-handed with girlfriend in Abohar News

ਕਿਹਾ- 15 ਸਾਲਾਂ ਤੋਂ ਚੱਲ ਰਹੇ ਸਨ ਨਾਜਾਇਜ਼ ਸਬੰਧ

 

 ਅਬੋਹਰ  'ਚ ਇਕ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਮੁਖਰਜੀ ਮਾਰਕੀਟ ਵਿੱਚ ਵਾਪਰੀ ਇਸ ਘਟਨਾ ਵਿੱਚ ਪਤਨੀ ਨੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਿਆ। ਰੁਕਨਪੁਰਾ ਖੂਈਖੇੜਾ ਦੀ ਰਹਿਣ ਵਾਲੀ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਪਿਛਲੇ 15 ਸਾਲਾਂ ਤੋਂ ਇੱਕ ਔਰਤ ਨਾਲ ਨਾਜਾਇਜ਼ ਸਬੰਧ ਹਨ।

ਰਾਣੀ ਨੇ ਔਰਤ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਘਟਨਾ ਵਾਲੇ ਦਿਨ ਪਤੀ ਨੇ ਹਸਪਤਾਲ ਜਾ ਕੇ ਦਵਾਈ ਲੈਣ ਦਾ ਬਹਾਨਾ ਬਣਾਇਆ ਪਰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚ ਗਿਆ। ਜਦੋਂ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਉਸ ਦਾ ਪਿੱਛਾ ਕਰਦੀ ਮਗਰ ਹੀ ਪਹੁੰਚ ਗਈ। 

ਉਸ ਨੇ ਦੋਵਾਂ ਨੂੰ ਮੁਖਰਜੀ ਮਾਰਕੀਟ ਸਥਿਤ ਸਵੀਟ ਹਾਊਸ ਨੇੜਿਓਂ ਫੜ ਲਿਆ। ਰਾਣੀ ਨੇ ਦੋਹਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਔਰਤ ਉਥੋਂ ਭੱਜ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement