Barnala Jail News: ਬਰਨਾਲਾ ਜੇਲ 'ਚੋ 8 ਮੋਬਾਈਲ ਫੋਨ ਲਵਾਰਸ ਹਾਲਤ 'ਚ ਬਰਾਮਦ

By : GAGANDEEP

Published : Feb 11, 2024, 7:48 am IST
Updated : Feb 11, 2024, 7:52 am IST
SHARE ARTICLE
8 mobile phones recovered from Barnala Jail in unclaimed condition News in punjabi
8 mobile phones recovered from Barnala Jail in unclaimed condition News in punjabi

Barnala Jail News:ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ

8 mobile phones recovered from Barnala Jail in unclaimed condition News in punjabi : ਬਰਨਾਲਾ ਸਬ ਜੇਲ ਵਿਚ ਚੈਕਿੰਗ ਦੌਰਾਨ 8 ਮੋਬਾਈਲ ਬਰਾਮਦ ਹੋਏ। ਸਾਰੇ ਮੋਬਾਈਲ ਲਵਾਰਸ ਹਾਲਤ ਵਿਚ ਪਾਏ ਗਏ। ਪੁਲਿਸ ਨੇ ਅਣਪਛਾਤੇ ਕੈਦੀਆਂ ਖ਼ਿਲਾਫ਼ ਜੇਲ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਚੌਕੀ ਬੱਸ ਸਟੈਂਡ ਦੇ ਐਸਐਚਓ ਸੌਦਾਗਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਸਹਾਇਕ ਜੇਲ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Abohar News : ਅਬੋਹਰ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਮੌਤ, ਠੇਕੇ ਦੇ ਬਾਹਰ ਹੀ ਤੋੜਿਆ ਦਮ

ਉਨ੍ਹਾਂ ਦੱਸਿਆ ਕਿ ਕੁੱਲ ਪੰਜ ਵੱਖ-ਵੱਖ ਪਰਚੇ ਦਰਜ ਕੀਤੇ ਗਏ ਹਨ। ਤਲਾਸ਼ੀ ਦੌਰਾਨ ਪੁਲਿਸ ਨੇ ਬਿਨਾਂ ਸਿਮ ਦੇ ਦੋ ਗੋਲਡਨ ਰੰਗ ਦੇ ਕੀਪੈਡ ਮੋਬਾਈਲ ਬਰਾਮਦ ਕੀਤੇ। ਦੂਜੀ ਬੈਰਕ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਬਿਨਾਂ ਸਿਮ ਦੇ ਦੋ ਸਿਲਵਰ ਰੰਗ ਦੇ ਕੀਪੈਡ ਮੋਬਾਈਲ ਬਰਾਮਦ ਕੀਤੇ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਖੇਤਾਂ 'ਚੋਂ ਮਿਲੀ ਅੱਧ ਨੰਗੀ ਤੇ ਸਿਰ ਕੱਟੀ ਹੋਈ ਲਾਸ਼  

ਦੂਸਰੀ ਬੈਰਕ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਇੱਕ ਕਾਲੇ ਰੰਗ ਦੇ ਮੋਬਾਈਲ ਦੀ ਬੈਟਰੀ ਅਤੇ ਏਅਰਟੈੱਲ ਸਿਮ, ਇੱਕ ਸੋਨੇ ਦੇ ਰੰਗ ਦੀ ਮੋਬਾਈਲ ਦੀ ਬੈਟਰੀ ਅਤੇ ਏਅਰਟੈੱਲ ਸਿਮ ਅਤੇ ਇੱਕ ਸਿਲਵਰ ਰੰਗ ਦੇ ਮੋਬਾਈਲ ਦੀ ਬੈਟਰੀ ਅਤੇ ਬਿਨਾਂ ਸਿਮ ਦੇ ਮੋਬਾਈਲ ਦੀ ਬੈਟਰੀ ਬਰਾਮਦ ਕੀਤੀ। ਇਸੇ ਤਰ੍ਹਾਂ ਕੀਪੈਡ ਵਾਲਾ ਇੱਕ ਸੈਮਸੰਗ ਮੋਬਾਈਲ ਬਿਨਾਂ ਬੈਟਰੀ ਅਤੇ ਸਿਮ ਤੋਂ ਬਰਾਮਦ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Haryana Internet Services Closed news in punjabi, stay tuned to Rozana Spokesman)  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement