ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲ ਰੈਫ਼ਰੈਂਡਮ 2020 ਨਾਲ ਜੁੜੇ : ਪਰਵਾਰ
Published : Dec 9, 2020, 12:41 am IST
Updated : Dec 9, 2020, 12:41 am IST
SHARE ARTICLE
image
image

ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲ ਰੈਫ਼ਰੈਂਡਮ 2020 ਨਾਲ ਜੁੜੇ : ਪਰਵਾਰ

ਪਰਵਾਰ ਨੂੰ ਇਨਸਾਫ਼ ਲੈਣ ਲਈ ਖੜਕਾਉਣਾ ਪਿਆ ਹਾਈ ਕੋਰਟ ਦਾ ਦਰਵਾਜ਼ਾ

ਭਿੱਖੀਵਿੰਡ, 8 ਦਸੰਬਰ (ਗੁਰਪ੍ਰਤਾਪ ਸਿੰਘ ਜੱਜ): ਅਸੀ ਤਰਨ ਤਾਰਨ ਪੁਲਿਸ ਨੂੰ ਚੀਖ-ਚੀਖ ਕਹਿੰਦੇ ਰਹੇ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲ ਪਿੱਛੇ ਰੈਫ਼ਰੈਂਡਮ 2020 ਅਤੇ ਪਾਕਿਸਤਾਨ ਦਾ ਹੱਥ ਹੈ। ਲੇਕਿਨ ਪੁਲਿਸ ਨੇ ਇਸ ਕਤਲ ਨੂੰ ਗੈਂਗਸਟਰਾਂ ਵਲੋਂ ਕੀਤੇ ਜਾਣ ਦਾ ਦਆਵਾ ਕਰਦੀ ਰਹੀ ਜਿਸ ਕਾਰਨ ਇਨਸਾਫ਼ ਲੈਣ ਲਈ ਸਾਨੂੰ ਪੰਜਾਬ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਇਹ ਕਿਹਾ ਹੈ ਕਾਮਰੇਡ ਦੀ ਪਤਨੀ ਅਤੇ ਸ਼ੋਰੀਆ ਚੱਕਰ ਪ੍ਰਾਪਤ ਜਗਦੀਸ਼ ਕੌਰ ਦਾ ਉਨ੍ਹਾਂ ਕਿਹਾ ਲੇਕਿਨ ਹੁਣ ਦਿੱਲੀ ਸਪੈਸ਼ਲ ਸੇਲ ਵਲੋਂ ਕਾਮਰੇਡ ਬਲਵਿੰਦਰ ਸਿੰਘ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਗੁਰਜੀਤ ਨੂੰ ਉਸ ਦੇ ਚਾਰ ਅਤਿਵਾਦੀ ਸਾਥੀਆਂ ਨਾਲ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਰਨ ਤਾਰਨ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲ ਦਿਤੀ। । ਕਾਮਰੇਡ ਦੀ ਪਤਨੀ ਜਗਦੀਸ਼ ਕੌਰ ਨੇ ਕਿਹਾ ਕਿ ਤਰਨਤਾਰਨ ਪੁਲਿਸ ਮਨਘੜੰਤ ਕਹਾਣੀ ਬਣਾ ਪੇਸ਼ ਕਰ ਰਹੀ ਸੀ ਲੇਕਿਨ ਹੁਣ ਸਾਰਾ ਮਾਮਲਾ ਸਾਫ਼ ਹੋ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement